ਲਾਲਜੀਤ ਭੁੱਲਰ ਨੇ ਪਟਿਆਲਾ ਜੇਲ ਦੌਰਾ, ਸੁਧਾਰ ਅਤੇ ਹਾਈਟੈਕ ਜੇਲ ਦਾ ਐਲਾਨ

Muskaan gill
2 Min Read

Transport and Jail Minister Laljit Bhullar

Transport and Jail Minister Laljit Bhullar : ਪਟਿਆਲਾ 11 ਫਰਵਰੀ 2026 ਦਰਪਨਪ੍ਰੀਤ ਸੰਧੂ ਆਵਾਜ਼ ਇੰਡੀਆ ਟੂਡੇ- ਉਜਾਲਾ ਪੰਜਾਬ ਪਰਿਜਨ ਓਲੰਪਿਕ 2026 ਦੇ ਤਹਿਤ ਪਟਿਆਲਾ ਜੇਲ ਦਾ ਦੌਰਾ ਕਰਦਿਆਂ ਟਰਾਂਸਪੋਰਟ ਅਤੇ ਜੇਲ ਮੰਤਰੀ ਲਾਲਜੀਤ ਭੁੱਲਰ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ 2022 ਤੋਂ ਪਹਿਲਾਂ ਜੇਲਾਂ ਵਿੱਚ ਕੈਦੀਆਂ ਵੱਲੋਂ ਲੜਾਈਆਂ ਅਤੇ ਹੋਰ ਅਪਰਾਧਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਸਨ, ਜਿਸ ਤੇ ਪੰਜਾਬ ਸਰਕਾਰ ਰੋਕ ਲਗਾਉਣ ਵਿੱਚ ਕਾਮਯਾਬ ਰਹੀ ਹੈ।

ਮੰਤਰੀ ਲਾਲਜੀਤ ਭੁੱਲਰ ਨੇ ਇਹ ਵੀ ਕਿਹਾ ਕਿ ਕੈਦੀਆਂ ਦੀ ਮਾਨਸਿਕ ਸੋਚ ਬਦਲਣ ਲਈ ਸਰਕਾਰ ਜੇਲਾਂ ਵਿੱਚ ਨਵੇਂ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੇ ਸ਼ਬਦਾਂ ਅਨੁਸਾਰ, ਜਿਹੜੇ ਬੇਹੱਦ ਖੂੰਖਾਰ ਅਤੇ ਗੈਂਗਸਟਰਾਂ ਨਾਲ ਸੰਬੰਧਿਤ ਅਪਰਾਧੀ ਹਨ, ਉਨ੍ਹਾਂ ਲਈ ਲੁਧਿਆਣਾ ਦੇ ਨਜ਼ਦੀਕ ਹਾਈਟੈਕ ਜੇਲ ਬਣਾਇਆ ਜਾ ਰਿਹਾ ਹੈ।

Transport and Jail Minister Laljit Bhullar-

ਇਸ ਦੌਰਾਨ ਮੰਤਰੀ ਲਾਲਜੀਤ ਭੁੱਲਰ ਨੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਗੈਂਗਸਟਰਵਾਦ ਅਕਾਲੀਆਂ ਅਤੇ ਕਾਂਗਰਸ ਪਾਰਟੀ ਦੇ ਦਾਇਤਵ ਵਿੱਚ ਆਉਂਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਕਾਂਗਰਸ ਬੁਖਲਾਈ ਹੋਈ ਹੈ ਅਤੇ ਉਹਨਾਂ ਦੇ ਲੀਡਰ ਸ਼ਬਦਾਂ ਦੀ ਮਰਿਆਦਾ ਭੁੱਲ ਚੁੱਕੇ ਹਨ।

ਟਰਾਂਸਪੋਰਟ ਅਤੇ ਜੇਲ ਮੰਤਰੀ ਲਾਲਜੀਤ ਭੁੱਲਰ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *