Thapar College students fight
Thapar College students fight : ਪਟਿਆਲਾ 22 ਫਰਵਰੀ 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਪਟਿਆਲਾ ਦੇ 22 ਨੰਬਰ ਫਾਟਕ ਤੇ ਥਾਪਰ ਕਾਲਜ ਵਿੱਚ ਪੜਨ ਵਾਲੇ ਨੌਜਵਾਨਾਂ ਦੇ ਵਿੱਚ ਚੱਲੇ ਘਸੁਨ ਮੁੱਕੇ ਦੱਸਿਆ ਜਾ ਰਿਹਾ ਕਿ ਹਰ ਵਾਰ ਹੀ ਇਸ ਜਗਹਾ ਤੇ ਕਾਲਜ ਦੇ ਨੌਜਵਾਨ ਸ਼ਰਾਬ ਪੀ ਕੇ ਕਰਦੇ ਹਨ ਹੁੜਦੰਗਬਾਜੀ ਇਹਨਾਂ ਨੌਜਵਾਨਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
