ਭਾਰਤੀ ਜਨਤਾ ਪਾਰਟੀ 14 ਮਾਰਚ ਨੂੰ ਮੋਗਾ ‘ਬਦਲਾਅ ਰੈਲੀ’ ਕਰੇਗੀ- ਅਮਿਤ ਸ਼ਾਹ ਸੰਬੋਧਨ

Muskaan gill
2 Min Read

Strengthening Governance Punjab

Strengthening Governance Punjab : ਭੁੱਚੋ ਮੰਡੀ ਨਥਾਣਾ 27 ਫਰਵਰੀ (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਭਾਰਤੀ ਜਨਤਾਂ ਪਾਰਟੀ ਵੱਲੋਂ 14 ਮਾਰਚ ਨੂੰ ਮੌਂਗਾ ਵਿਖੇ ਬਦਲਾਅ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ। Strengthening Governance Punjab ਇਸ ਰੈਲੀ ਵਾਰੇ ਗੱਲਬਾਤ ਕਰਦਿਆਂ ਹੋਇਆਂ ਵਿਧਾਨਸਭਾ ਹਲਕਾ ਭੁੱਚੋ ਮੰਡੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਆਕਲੀਆ ਨੇ ਦੱਸਿਆ ਕਿ ਇਸ ਰੈਲੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਸੰਬੋਧਨ ਕਰਨਗੇ ਇਸ ਬਦਲਾਅ ਰੈਲੀ ਮਕਸਦ ਪੰਜਾਬ ਵਿੱਚ ਮਜ਼ਬੂਤ ਸ਼ਾਸਨ ਕਾਨੂੰਨ ਵਿਵਸਥਾ, ਨੋਜਵਾਨਾ ਦੇ ਸਸ਼ਕਤੀਕਰਨ ਅਤੇ ਸੂਬੇ ਦੀ ਤਰੱਕੀ ਵੱਲ ਇਕ ਨਵਾਂ ਸੰਕਲਪ ਹੋਵੇਗੀ

ਇਸ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸ ਬਦਲਾਅ ਰੈਲੀ ਦਾ ਹਿਸਾ ਬਣਨ ਅਤੇ ਇਕ ਮਜ਼ਬੂਤ ਸੁਰੱਖਿਅਤ ਅਤੇ ਵਿਕਾਸਸ਼ੀਲ ਪੰਜਾਬ ਦੀ ਨੀਂਹ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਤੇ ਆਪਣੇ ਹਰਮਨ ਪਿਆਰੇ ਨਿਧੜਕ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਵਿਚਾਰ ਸੁਨਣ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਗੋਗੀ ਕਲਿਆਣ, ਜਤਿੰਦਰ ਸੇਮਾ, ਮੰਡਲ ਪ੍ਰਧਾਨ ਸਰਕਲ ਨਥਾਣਾ ਸਾਬਕਾ ਸਰਪੰਚ ਰਾਮਲਾਲ ਗੰਗਾ, ਸਰਕਲ ਲਹਿਰਾਂ ਮਹੁੱਬਤ ਮਾਸਟਰ ਚਰਨਜੀਤ ਸਿੰਘ,ਮੰਡਲ ਪ੍ਰਧਾਨ ਵਿਸ਼ਾਲ ਮਹੇਸ਼ਵਰੀ ਭੁੱਚੋ ਮੰਡੀ, ਰੰਜੀਵ ਟੀਨੂੰ, ਹਰਬੰਸ ਸਿੰਘ ਭੋਲਾ ਤੋਂ ਇਲਾਵਾ ਭਾਰਤੀ ਜਨਤਾਂ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *