ਤੁੰਗਵਾਲੀ ਪਿੰਡ ਸੰਕਰਾਪੁਰੀ ਪੱਤੀ ਦੀਆਂ ਗਲੀਆਂ-ਨਾਲੀਆਂ ਦਾ ਕੰਮ ਮੁਕੰਮਲ

Muskaan gill
3 Min Read

Street and drainage work

Street and drainage work : ਭੁੱਚੋ ਮੰਡੀ ਨਥਾਣਾ 26 ਫਰਵਰੀ 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ– ਭੁੱਚੋ ਮੰਡੀ ਦੇ ਨਜ਼ਦੀਕ ਪੈਦੇ ਪਿੰਡ ਤੁੰਗਵਾਲੀ ਵਿਖੇ ਸਰਪੰਚ ਜੋਗਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਵਲੋ ਸੰਕਰਾਪੁਰੀ ਪੱਤੀ ਵਿਚ ਗਲੀਆਂ ,ਨਾਲੀਆ ਦਾ ਕੰਮ ਆਪਣੀ ਨਿਗਰਾਨੀ ਹੇਠ ਮਕੁੰਮਲ ਕਰ ਦਿੱਤਾ ਹੈ। Street and drainage work ਇਸਦੀ ਜਾਣਕਾਰੀ ਹੋਏੇ ਸਮਾਜਸੇਵੀ ਬਲਵੰਤ ਸਿੰਘ ਸਿਧੂ ਨੇ ਦੱਸਿਆ ਕਿ ਸੰਕਰਾਪੁਰੀ ਪੱਤੀ ਵਿਚ ਗਲੀਆਂ ਦਾ ਬਹੁਤ ਬੁਰਾ ਹਾਲ ਸੀ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿਚ ਖੜਾ ਰਹਿਣ ਕਾਰਣ ਬਦਬੂ ਮਾਰਦੀ ਰਹਿੰਦੀ ਸੀ ਜਿਸ ਕਰਕੇ ਪੱਤੀ ਦੇ ਲੋਕਾਂ ਤੇ ਖਾਸ ਕਰਕੇ ਸਕੂਲ ਜਾਣ ਵਾਲੇ ਬੱਚੇ ਬਹੁਤ ਪ੍ਰੇਸਾਨ ਹੁੰਦੇ ਸਨ।

ਪੰਚਾਇਤ ਵੱਲੋਂ ਪਿੰਡ ਵਾਸੀਆਂ, ਸਕੂਲ ਤੇ ਆਮ ਲੋਕਾਂ ਦੀ ਪ੍ਰੇਸਾਨੀ ਨੂੰ ਦੇਖਦੇ ਹੋਏ ਸੰਕਰਾਪੁਰੀ ਪੱਤੀ ਦੀਆਂ ਗਲੀਆਂ ਅਤੇ ਨਾਲੀਆਂ ਦਾ ਕੰਮ ਪਹਿਲਾਦੇ ਅਧਾਰ ਤੇ ਸਰਪੰਚ ਜੋਗਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਵਲੋ ਮਿਹਨਤ , ਇਮਾਨਦਾਰੀ ਤੇ ਲਗਨ ਨਾਲ ਇਹ ਕੰਮ ਮੁਕੰਮਲ ਕਰ ਦਿੱਤਾ ਗਿਆ।

ਇਸ ਕੰਮ ਦੇ ਹੋਣ ਨਾਲ ਪਿੰਡ ਵਾਸੀ ਬਹੁਤ ਸਾਹਿਤ ਮਹਿਸੂਸ ਕਰਦੇ ਹਨ।ਇਸ ਕੰਮ ਤੋਂ ਖੁਸ ਹੋ ਕਿ ਸਮੂੰਹ ਸੰਕਰਾਪੁਰੀ ਪੱਤੀ ਦੇ ਵਾਸੀਆਂ ਵਲੋ ਸਰਪੰਚ ਜੋਗਿੰਦਰ ਸਿੰਘ ਅਤੇ Street and drainage work ਗ੍ਰਾਮ ਪੰਚਾਇਤ ਨੂੰ ਸਨਮਾਨਚਿਨ ਦੇੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਨੇ ਕਿਹਾ ਕਿ ਆੁਉਣ ਵਾਲੇ ਦਿਨਾ ਵਿੱਚ ਪਿੰਡ ਦਾ ਹੋਰ ਵੀ ਵਿਕਾਸ ਕੀਤਾ ਜਾਵੇਗਾ।

ਇਸ ਮੌਕੇ ਸਰਪੰਚ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਪਿੰਡ ਨੂੰ ਸਾਫ-ਸੁਥਰਾ ਬਣਾਉਣ ਵਿੱਚ ਵਧ ਤੋਂ ਵਧ ਪੰਚਾਇਤ ਨੂੰ ਸਹਿਯੋਗ ਦਿੱਤਾ ਜਾਵੇ। ਤਾਂ ਜੋ ਗ੍ਰਾਮ ਪੰਚਾਇਤ ਪੂਰਣ ਤੌਰ ਆਪਣੇ ਪਿੰਡ ਦੇ ਵਿਕਾਸ ਦੇ ਵੱਧ ਤੋਂ ਵੱਧ ਤੋਂ ਕੰਮ ਸਕੇ ਸੰਕਰਾਪੁਰੀ ਪੱਤੀ ਦੇ ਲੋਕਾਂ ਨੇ ਜਿਥੇ ਸਰਪੰਚ ਤੇ ਪੰਚਾਇਤ ਧੰਨਵਾਦ ਕੀਤਾ ਉਥੇ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਡਾਕਟਰ ਹਰਚੇਤ ਕੁਮਾਰ ਸਰਮਾ,ਜਸਪਾਲ ਸਿੰਘ,ਗੱਗੀ ਸਿਘ, ਮੈਂਗਲ ਸਿੰਘ, ਸੁਖਪਾਲ ਸਿੰਘ,ਸਰਬਜੀਤ ਸਿੰਘ ,ਪਾਲ ਸਿੰਘ ਵਾਲੀਆ, ਜਗਸੀਰ ਸਿੰਘ, ਸੁਰਜੀਤ ਸਿੰਘ,ਬਿੰਦਰ ਸਿੰਘ ਬਰਾੜ,ਗੁਰਤੇਜ ਸਿੰਘ ਆਦਿ ਹਾਜਰ ਸਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *