Shish Mahal ticket chaos
Shish Mahal ticket chaos : ਪਟਿਆਲਾ 25 ਫਰਵਰੀ 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ – ਸ਼ੀਸ਼ ਮਹਿਲ ਮੇਲੇ ਦੀ ਟਿਕਟ ਖਰੀਦਣ ਤੋਂ ਬਾਅਦ ਵੀ ਲੋਕਾਂ ਨੂੰ ਨਾ ਵੇਖਣ ਨੂੰ ਮਿਲਿਆ ਮੇਲਾ ਤਾਂ ਲੋਕ ਕੰਧਾਂ ਨੂੰ ਟੱਪ ਕੇ ਵੜ ਗਏ ਸ਼ੀਸ਼ ਮਹਿਲ ਦੇ ਅੰਦਰ ਦੂਜੇ ਪਾਸੇ ਮੇਨ ਗੇਟ ਬੰਦ ਹੋਣ ਕਾਰਨ ਲੋਕਾਂ ਚ ਰੋਸ ਸੀ ਲੇਕਿਨ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਕੋਹਲੀ ਦੇ ਪੀਏ ਵਾਸਤੇ ਸਪੈਸ਼ਲ ਖੋਲਿਆ ਗਿਆ ਗੇਟ ਸ਼ੀਸ਼ ਮਹਿਲ ਦੇ ਅੰਦਰ ਦਾਖਲ ਹੋਣ ਲਈ ਲੋਕਾਂ ਵੱਲੋਂ ਧੱਕਾ ਮੁੱਕੀ ਜਿਸ ਦੇ ਤਹਿਤ ਇੱਕ ਲੜਕੀ ਹੋਈ ਕਾਇਲ ਜਖਮੀ ਪਰਿਵਾਰ ਵੀ ਘਾਬਰ ਗਿਆ ਲੋਕਾਂ ਵਿੱਚ ਰੋਸ ਪੈਸੇ ਖਰਚ ਕਰ ਕੇ ਵੀ ਨਾ ਦੇਖ ਸਕੇ ਦੂਰੋਂ ਆਏ ਲੋਕ ਮੇਲਾ ਹੋਏ ਪਰੇਸ਼ਾਨ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
