Shiromani Akali Dal Fateh ਦੇ ਇਸਤਰੀ ਦਲ ਦੇ ਜਿਲਾ ਪ੍ਰਧਾਨ ਬੀਬੀ ਇੰਦਰਜੀਤ ਕੌਰ ਮਠਾੜੂ ਨੂੰ ਪਿੰਡ ਵਾਸੀਆਂ ਵੱਲੋਂ ਕੀਤਾ ਸਨਮਾਨਿਤ
ਸਾਡੀ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ: ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ
ਮੋਗਾ, 9 ਅਗਸਤ (ਜਤਿੰਦਰ ਸਿੰਘ) ਪਿੰਡ ਕੋਕਰੀ ਫੂਲਾ ਸਿੰਘ ਵਾਲਾ ਜਿਲਾ ਮੋਗਾ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਇਸਤਰੀ ਦਲ ਦੇ ਜਿਲਾ ਪ੍ਰਧਾਨ ਬੀਬੀ ਇੰਦਰਜੀਤ ਕੌਰ ਮਠਾੜੂ ਨੂੰ ਪਿੰਡ ਵਾਸੀਆਂ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੀਬੀ ਇੰਦਰਜੀਤ ਕੌਰ ਮਠਾੜੂ ਜੀ ਨੇ ਪਿੰਡ ਵਾਲਿਆਂ ਨੂੰ ਭਰੋਸਾ ਦਵਾਇਆ ਕਿ 2027 ਵਿੱਚ ਸਾਡੀ ਸਰਕਾਰ ਬਣਨ ਤੇ ਪੂਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਆਨੰਦ ਮਾਣੇਗਾ
Shiromani Akali Dal Fateh
ਉਹਨਾਂ ਨੇ ਕਿਹਾ ਭਗਵੰਤ ਮਾਨ ਸਰਕਾਰ ਨੇ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਪਹਿਲਾਂ ਨਸ਼ਾ ਮਹੱਲਿਆਂ ਚ ਮਿਲਦਾ ਸੀ ਹੁਣ ਘਰ ਘਰ ਮਿਲਦਾ ਸਾਰੀਆਂ ਨੌਕਰੀਆਂ ਬਾਹਰਲੇ ਸੂਬਿਆਂ ਤੋਂ ਬੁਲਾ ਕੇ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਹੈ ਅਤੇ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਹੈ,
ਸਾਡੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਵੀ ਜਿੰਨੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਵੀ ਜਿੰਨੇ ਬੰਦੀ ਸਿੰਘ ਨੇ ਉਨਾਂ ਨੂੰ ਰਿਹਾ ਕਰਨ ਵਿੱਚ ਸਾਡੀ ਪਾਰਟੀ Shiromani Akali Dal Fateh ਅਤੇ ਪਾਰਟੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਐਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਗੁਰੂ ਮਹਾਰਾਜ ਬਹੁਤ ਛੇਤੀ ਸਾਨੂੰ ਸਫਲਤਾ ਵੀ ਬਖਸ਼ੇਗਾ ਅਤੇ ਅਤੇ ਨਾਲ ਹੀ ਅਸੀਂ ਪੂਰੇ ਪੰਜਾਬ ਦੇ ਕੱਲੇ ਕੱਲੇ ਪਿੰਡ ਵਿੱਚ ਇਸਤਰੀ ਦਲ ਦਾ ਗਠਨ ਵੀ ਕਰਾਂਗੇ ਕਿਉਂਕਿ ਕੋਈ ਵੀ ਸਰਕਾਰ ਬਣਦੀ ਹੈ ਅਤੇ ਉਸਦੇ ਵਿੱਚ ਇਸਤਰੀ ਦਲ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਪਿੰਡ ਵਿੱਚ ਇਸਤਰੀ ਦਲ ਦਾ ਗਠਨ ਕੀਤਾ ਗਿਆ ਅਤੇ ਸਾਰਿਆਂ ਨੇ ਭਰੋਸਾ ਦਵਾਇਆ ਕਿ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਵੱਧ ਚੜ ਕੇ Shiromani Akali Dal Fateh ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਸਾਥ ਦੇਵਾਂਗੇ