ਰੋਂਗਲਾ ਕਤਲ ਕਾਂਡ ‘ਤੇ ਧਰਨਾ ਐਸਪੀ ਸਿਟੀ ਦੀ ਪਰਿਵਾਰ ਨੂੰ ਚੇਤਾਵਨੀ

Muskaan gill
2 Min Read

Road jam alert

Road jam alert : ਪਟਿਆਲਾ 26 ਫਰਵਰੀ 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ– ਰੋਂਗਲਾ ਪਿੰਡ ਕਤਲ ਕਾਂਡ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਨੂੰ ਖੁਲਵਾਣ ਪਹੁੰਚੇ ਐਸਪੀ ਸਿਟੀ ਪਰਮਿੰਦਰ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਟੀਮਾਂ ਰੇਡ ਕਰ ਰਹੀਆਂ ਨੇ ਪਰ ਪਰਿਵਾਰਕ ਮੈਂਬਰ ਬਾਰ-ਬਾਰ ਸੜਕਾਂ ਜਾਮ ਕਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਨੇ ਐਸਪੀ ਚੀਮਾ ਨੇ ਕਿਹਾ ਕਿ ਜੇਕਰ ਧਰਨਾ ਪ੍ਰਦਰਸ਼ਨ ਇਥੋਂ ਨਹੀਂ ਹਟਾਉਂਦੇ ਤਾਂ ਜਾਬਤੇ ਮੁਤਾਬਕ ਇਹਨਾਂ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ।

ਐਸਪੀ ਚੀਮਾ ਨੇ ਦੱਸਿਆ ਕਿ ਕਾਨੂੰਨ ਤੋਂ ਉਪਰ ਕੋਈ ਵੀ ਨਹੀਂ ਬਾਰ-ਬਾਰ ਸੜਕਾਂ ਜਾਮ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਬੱਚਿਆਂ ਦੇ ਅਤੇ ਹੋਰ ਕਈ ਤਰ੍ਹਾਂ ਦੇ ਪ੍ਰੀਖਿਆਵਾਂ ਚੱਲ ਰਹੀਆਂ ਨੇ ਐਬੂਲੈਂਸ ਸੇਵਾ ਵੀ ਪ੍ਰਭਾਵਿਤ ਹੋ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਪ੍ਰਕਾਰ ਦੀ ਇੱਥੇ ਕੋਈ ਦੁਰਘਟਨਾ ਵਾਪਰੇ।

Road jam alert-

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *