Religious celebrations
Religious celebrations : ਪਟਿਆਲਾ 15 ਫਰਵਰੀ 2026 (ਦਰਪਨਪ੍ਰੀਤ ਸੰਧੂ) ਆਵਾਜ਼ ਇੰਡੀਆ ਟੁਡੇ-ਸ਼ਿਵਰਾਤਰੀ ਦੇ ਮਹਾਂਪਰਵ ਦੇ ਮੌਕੇ ਸ਼ਿਵ ਭਗਤਾਂ ਦੀਆਂ ਮੰਦਰਾਂ ਵਿੱਚੋਂ ਭੀੜ ਉਮੜੀ, ਲੰਬੀਆਂ ਲੰਬੀਆਂ ਕਤਾਰਾਂ ਵਿੱਚ ਦਰਸ਼ਨਾਂ ਲਈ ਭਗਤ ਪਹੁੰਚ ਰਹੇ ਸਨ।
ਸ਼ਿਵਰਾਤਰੀ ਮੌਕੇ ਮਹਿਲਾਵਾਂ ਦਾ ਭਗਤੀ ਭਾਵ ਦੇਖਣ ਯੋਗ ਸੀ। ਮੰਦਰ ਪਹੁੰਚੀਆਂ ਮਹਿਲਾਵਾਂ ਨੇ ਦੱਸਿਆ ਕਿ ਭੋਲੇਨਾਥ ਦੀ ਮਹਿਮਾ ਵਿੱਚ ਗੀਤ-ਭਜਨ ਗਾ ਕੇ ਅਤੇ ਨੱਚ-ਟੱਪ ਕੇ ਸ਼ਿਵਰਾਤਰੀ ਦਾ ਮਹਾਪੁਰਵ ਮਨਾਇਆ ਜਾ ਰਿਹਾ ਹੈ।

ਮੰਦਰ ਦੇ ਪੁਜਾਰੀ ਨੇ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਮੰਦਰ ਵਿੱਚ ਹੋਣ ਵਾਲੇ ਪ੍ਰੋਗਰਾਮ ਬਾਰੇ ਦੱਸਿਆ ਕਿ ਸਵੇਰੇ 4 ਵਜੇ ਤੋਂ ਹੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ। ਮੰਦਰ ਵਿੱਚ ਜਲ ਚੜਾਉਣ, ਦੁੱਧ ਚੜਾਉਣ ਅਤੇ ਹੋਰ ਸਮਗਰੀ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਦਰਾਂ ਵਿੱਚ ਖੁੱਲੇ ਭੰਡਾਰੇ ਵੀ ਚੱਲ ਰਹੇ ਹਨ।
ਸ਼ਰਧਾਲੂ ਮਹਿਲਾਵਾਂ
ਮੰਦਰ ਦੇ ਪੁਜਾਰੀ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
