Ramayan Paath, Devotional Kirtan
Ramayan Paath, Devotional Kirtan : ਭੁੱਚੋ ਮੰਡੀ ਨਥਾਣਾ 19 ਫਰਵਰੀ (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਭੁੱਚੋ ਮੰਡੀ ਦਸਮੇਸ਼ ਨਗਰ ‘ਚ ਸਥਿੱਤ ਪੰਚਮੁੱਖੀ ਬਾਲਾ ਜੀ ਮੰਦਰ ‘ਚ ਹੋਲੀ ਦੇ ਪਾਵਨ ਤਿਉਹਾਰ ਮੌਕੇ 35ਭਗਵਾਨ ਵਿਸ਼ਨੂੰ ਮਹਾਯੱਗ ਤੇ ਭੰਡਾਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ‘ਚ ਇਸ ਧਾਰਮਿਕ ਸਮਾਗਮ ਨੂੰ ਲੈਣ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਵਾਰੇ ਮੰਦਰ ਦੇ ਪ੍ਰਬੰਧਕ ਗਾਂਧੀ ਬਾਬਾ ਨੇ ਦੱਸਿਆ ਕਿ 3 ਮਾਰਚ ਨੂੰ ਸ੍ਰੀ ਰਾਮਾਇਣ ਪਾਠ ਦਾ ਅਰੰਭ ਕੀਤਾ ਜਾਵੇਗਾ ਇਸ ਨਾਲ ਨਾਲ ਹੀ ਵਿਸ਼ੇਸ਼ ਮਹਾਯੱਗ ਕਰਵਾਇਆ ਜਾਵੇਗਾ ਜਿਸ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ ਰਾਤ 8 ਵਜੇ ਭਗਤੀ ਰਸ ਭਰਪੂਰ ਕੀਰਤਨ ਦਰਬਾਰ ਸਜਾਇਆ ਜਾਵੇਗਾ।ਇਸ ਤੋਂ ਬਾਅਦ ਹੋਲਕਾਂ ਜ਼ਹਿਨ ਦੀ ਰਸਮ ਅਦਾ ਕੀਤੀ ਹੈ ਜਾਵੇਗੀ 4 ਮਾਰਚ ਨੂੰ ਸ੍ਰੀ ਰਾਮਾਇਣ ਪਾਠ ਦਾ ਭੋਗ ਪਾਇਆ ਜਾਵੇਗਾ ਤੇ ਹਵਨ ਚ ਪੂਰਣ ਬਹੂਤੀ ਪਾਈ ਜਾਵੇਗੀ।
ਇਸ ਪਵਿੱਤਰ ਸਮਾਗਮ ਦੋਰਾਨ ਸ੍ਰੀ ਬਾਲਾ ਜੀ ਸੰਕੀਰਤਨ ਮੰਡਲ ਅਤੇ ਡੀ ਪੀ ਲਾਈਟ ਭਗਤੀ ਫਿਰੋਜ਼ਪੁਰ ਵੱਲੋਂ ਭਗਵਾਨ ਦੇ ਗੁਣਗਾਣ ਕੀਤੇ ਜਾਣਗੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
