SC ਕਮਿਸ਼ਨ ਵੱਲੋਂ ਫਿਲੌਰ DSP ਨੂੰ ਤਲਬ, ਮਾਮਲੇ ਦੀ ਜਾਂਚ ਤੇਜ਼

Muskaan gill
1 Min Read

Punjab SC Commission summons DSP Phillaur

Punjab SC Commission summons DSP Phillaur : ਚੰਡੀਗੜ੍ਹ16 ਫ਼ਰਵਰੀ 2026- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਫਿਲੌਰ ਦੇ DSP ਨੂੰ ਤਲਬ ਕੀਤਾ ਗਿਆ ਹੈ। ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਬੰਧਿਤ DSP ਨੂੰ ਨਿਰਧਾਰਤ ਮਿਤੀ ‘ਤੇ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਸ਼ਿਕਾਇਤ ਨਾਲ ਜੁੜੇ ਤੱਥਾਂ ਦੀ ਪੂਰੀ ਜਾਂਚ ਕਰਨਾ ਲਾਜ਼ਮੀ ਹੈ, ਤਾਂ ਜੋ ਨਿਆਂਸੰਗਤ ਫੈਸਲਾ ਲਿਆ ਜਾ ਸਕੇ।

ਹੇਠਾਂ ਦਿੱਤਾ ਗਿਆ ਆਰਡਰ ਵੇਖੋ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *