Punjab Police ASI Viral Video 2024

crimeawaz
1 Min Read

Punjab Police ASI Viral Video ਥਾਣੇਦਾਰ ਜਨਤਕ ਥਾਂ ‘ਤੇ ਸ਼ਰੇਆਮ ਬੀੜੀ ਪੀਂਦਾ ਨਜਰ ਆਇਆ

Ludhiana ਖਾਸ ਗੱਲ ਇਹ ਹੈ ਕਿ ਉਸ ਪੁਲਿਸ ਮੁਲਾਜ਼ਮ ਨੇ ਸਿਰ ਪੱਗ ਬੰਨ੍ਹੀ ਹੋਈ ਸੀ ਅਤੇ ਦਾੜ੍ਹੀ ਰੱਖੀ ਹੋਈ ਸੀ। ਜਦੋਂ ਉਥੇ ਮੌਜੂਦ ਪੱਤਰਕਾਰਾਂ ਨੇ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਲਟਾ ਉਹ ਪੱਤਰਕਾਰਾਂ ਨੂੰ ਹੀ ਉਲਟਾ ਸਿੱਧਾ ਬੋਲਣ ਲੱਗ ਗਿਆ। ਪੁਲਿਸ ਮੁਲਾਜਮ ਡੀਸੀ ਦਫ਼ਤਰ ਕਿਸੇ ਕੰਮ ਵਾਸਤੇ ਆਇਆ ਸੀ। ਮੌਕੇ ਤੇ ਮੌਜੂਦ ਪੱਤਰਕਾਰਾਂ ਨੇ ਉਸ ਥਾਣੇਦਾਰ ਦੀ ਵੀਡਿਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

Punjab Police ASI Viral Video

Crime Awaz India TV
my Report Crime Awaz India Project
My Report: Send News
TAGGED:
Leave a comment

Leave a Reply

Your email address will not be published. Required fields are marked *