Punjab News: ਸਾਬਕਾ ਫੌਜੀ ਦੀ ਬਹਾਦਰੀ ਨੇ ਪੁਲਿਸ ਨੂੰ ਫੜਾਏ ਕਾਰ ਲੁਟੇਰੇ, ਡਾਕਟਰ ਦੀ ਕਾਰ ਖੋ ਕੇ ਭੱਜੇ ਸਨ ਲੁਟੇਰੇ ਸਾਬਕਾ ਫੌਜੀ ਨੇ ਪਿੱਛਾ ਕਰ ਜੱਫਾ ਮਾਰ ਕੇ ਫੜੇ

Nishi Kashyap
2 Min Read

Punjab News: ਇੱਕ ਦਿਨ ਵਿੱਚ ਦੋ ਤੋਂ ਤਿੰਨ ਘਟਨਾਵਾਂ ਨੂੰ ਲੁਟੇਰਿਆਂ ਵੱਲੋਂ ਦਿੱਤਾ ਗਿਆ ਸੀ ਅੰਜਾਮ

ਬਠਿੰਡਾ ਵਿੱਚ ਡਾਕਟਰ ਤੋਂ ਕਾਰ ਖੋ ਕੇ ਭੱਜੇ ਲੁਟੇਰਿਆਂ ਨੂੰ ਸਾਬਕਾ ਫੌਜੀ ਵੱਲੋਂ ਪਿੱਛਾ ਕਰ ਜੱਫਾ ਮਾਰ ਫੜ ਪੁਲਿਸ ਮਾਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਫੌਜੀ ਦੀ ਇਸ ਦਲੇਰੀ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਬੰਦ ਦਾ ਮਾਨ ਸਨਮਾਨ ਦੇਣ ਦੀ ਗੱਲ ਵੀ ਆਖੀ ਜਾ ਰਹੀ ਹੈ। (Punjab News)

ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਡੰਡਾ ਵਿੱਚ ਇੱਕ ਅਜਿਹਾ ਲੁਟੇਰਾ ਗਰੋਹ ਸੰਗਰਮ ਸੀ ਜਿਸ ਵੱਲੋਂ ਇੱਕ ਦਿਨ ਵਿੱਚ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ 1000 ਲੁੱਟਣ ਉਪਰੰਤ ਐਕਟਿਵ ਖੋਹ ਕੇ ਫਰਾਰ ਹੋਏ ਲੁਟੇਰਿਆਂ ਵੱਲੋਂ ਸਵੇਰੇ ਸਵੇਰੇ ਘਰੋਂ ਨਿਕਲੇ ਡਾਕਟਰ ਡਾਕਟਰ ਦੀ ਕਾਰ ਲੁੱਟ ਲਈ ਗਈ ਪਰ ਪਿੱਛੋਂ ਆ ਰਹੀ ਸਾਬਕਾ ਫੌਜੀ ਵੱਲੋਂ ਜਿੱਥੇ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਉੱਥੇ ਹੀ ਮਾਲ ਰੋਡ ਉਪਰ ਜੱਫਾ ਮਾਰ ਕੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਦੀ ਇਸ ਦਲੇਰੀ ਕਾਰਨ ਲੁੱਟ ਦੀਆਂ ਕਈ ਵਾਰਦਾਤਾਂ ਟਰੇਸ ਹੋਈਆਂ ਹਨ। (Punjab News)

ਅਤੇ ਲੁਟੇਰਿਆਂ ਕੋਲੋਂ ਲੁੱਟੇਗੀ ਕਾਰ ਸਕੂਟਰੀ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ ਗਿਰਫਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਪਹਿਚਾਨ ਬੰਦੇ ਮਨਜਿੰਦਰ ਸਿੰਘ ਅਤੇ ਰੋਹਿਤ ਕੁਮਾਰ ਵਾਸੀ ਅੰਬੇਦਕਰ ਨਗਰ ਹੋਈ ਹੈ। ਇਹਨਾਂ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ (Punjab News)

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *