Punjab News: ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਬੇਅਦਬੀ ਨੂੰ ਲੈ ਕੇ ਬਣੇਗਾ ਸਖਤ ਕਾਨੂੰਨ ..ਕੁਲਤਾਰ ਸਿੰਘ ਸੰਧਵਾਂ ਸਪੀਕਰ

Nishi Kashyap
2 Min Read

ਰਿਪੋਰਟ ਜਗਸੀਰ ਭੁੱਲਰ

Punjab News: ਬਠਿੰਡਾ ਜੋ ਚੱਲ ਰਹੇ ਤਿੰਨ ਰੋਜਾ 19ਵੇਂ ਵਿਰਾਸਤੀ ਮੇਲੇ ਚ ਅੱਜ ਦੂਸਰੇ ਦਿਨ ਸਿਰਕਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਜਿੱਥੇ ਉਨਾਂ ਦੇ ਨਾਲ ਪੰਜਾਬੀ ਦੇ ਮਸ਼ਹੂਰ ਅਦਾਕਾਰ ਬੀਨੂ ਢਿੱਲੋ ਵੀ (Punjab News) ਪਹੁੰਚੇ ਜਿੱਥੇ ਉਹਨਾਂ ਨੇ ਸਟੇਜ ਉੱਪਰ ਮਿਲ ਮੇਲੇ ਨੂੰ ਲੈ ਕੇ ਪ੍ਰਬੰਧਕਾਂ ਦੀ ਤਾਰੀਫ ਕੀਤੀ ਉੱਥੇ ਹੀ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਲੋਕਾਂ ਨੂੰ ਦੱਸਿਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ (Punjab News) ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਮੇਲਾ ਬਹੁਤ ਹੀ ਵਧੀਆ ਲੱਗਿਆ ਇਹੋ ਜਿਹੇ ਮੇਲੇ ਪੰਜਾਬ ਵਿੱਚ ਵੱਡੇ ਪੱਧਰ ਤੇ ਲੱਗਣੇ ਚਾਹੀਦੇ ਹਨ ਮੈਂ ਜਿਲਾ ਪ੍ਰਸ਼ਾਸਨ ਅਤੇ ਮੇਲਾ ਪ੍ਰਬੰਧਕਾਂ ਦੀ ਸਲਾਘਾ ਕਰਦਾ ਹਾਂ ਅਤੇ ਖਾਸ ਕਰਕੇ ਗਾਇਕ ਕਨਵਰ ਗਰੇਵਾਲ ਦੀ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅਸਤੀਫਾ ਨੈਤਿਕਤਾ (Punjab News) ਦੇ ਆਧਾਰ ਤੇ ਹੀ ਦਿੱਤਾ ਗਿਆ ਹੈ ਤਾਂ ਜੋ ਜਾਂਚ ਵਿੱਚ ਕੋਈ ਸਮੱਸਿਆ ਨਾ ਆਵੇ ਇਹ ਆਮ ਆਦਮੀ ਪਾਰਟੀ ਦੀ

ਪਰੰਪਰਾ ਹੈ ਜਿਸ ਨੂੰ ਜਾਰੀ ਰੱਖਿਆ ਹੈ ਉਹਨਾਂ ਕਿਹਾ ਕਿ (Punjab News) ਸਮਾਣਾ ਦੇ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਕਿਹਾ ਕਿ ਸਾਡੇ ਵੱਲੋਂ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਜਿਸ ਵਿੱਚ ਹੋ ਰਹੀਆਂ ਬੇਅਦਬੀਆਂ ਦੇ ਰੋਕਣ ਨੂੰ ਲੈ ਕੇ ਸਖਤ ਕਾਨੂੰਨ (Punjab News) ਬਣਾਇਆ ਜਾਵੇਗਾ ਤਾਂ ਜੋ ਕੋਈ ਬੇਅਦਬੀ ਨਾ ਹੋ ਸਕੇ ਇਸੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇਗਾ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *