Punjab News: ਮਾਨਸਾ ਸਰਸ ਮੇਲੇ ਵਿੱਚ SGH ਗਰੁੱਪ ਭੰਧੇਰ ਦੀ ਬਟੀਕ ਸਟਾਲ ਬਣੀ ਲੋਕਾਂ ਦੇ ਖਿੱਚ ਦਾ ਕੇਂਦਰ

Nishi Kashyap
2 Min Read

ਮਾਨਸਾ 16 ਮਾਰਚ

Punjab News: ਮਾਨਸਾ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਐਸਜੀਐਚ ਗਰੁੱਪ ਪੰਧੇਰ ਵੱਲੋਂ ਲਗਾਈ ਗਈ ਬਟੀਕ ਦੀ ਸਟਾਲ ਮੇਲੇ ਵਿੱਚ ਆਏ ਲੋਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਰਹੀ। ਇਸ ਸਟਾਲ ‘ਤੇ ਸੁੰਦਰ ਡਿਜ਼ਾਈਨਾਂ ਵਾਲੇ ਸੂਟ, ਹੱਥੋਂ ਤਿਆਰ ਕੀਤੀਆਂ ਕੜ੍ਹਾਈਆਂ ਅਤੇ ਨਵੀਂ ਫੈਸ਼ਨ ਦੇ ਕੱਪੜੇ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। Punjab News

ਇਸ ਮੌਕੇ (Punjab News) ਜਾਣਕਾਰੀ ਦਿੰਦਿਆਂ ਲਵਪ੍ਰੀਤ ਕੌਰ (Punjab News) ਪੰਧੇਰ ਨੇ ਦੱਸਿਆ ਕਿ SGH ਗਰੁੱਪ ਦਾ ਮਕਸਦ ਔਰਤਾਂ ਨੂੰ ਆਪਣੇ ਹੁਨਰ ਨੂੰ ਅੱਗੇ ਲਿਆਉਣ ਦਾ ਮੌਕਾ ਦੇਣਾ ਅਤੇ ਲੋਕਾਂ ਨੂੰ ਵਧੀਆ ਤੇ ਨਵੀਂ ਫੈਸ਼ਨ ਨਾਲ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਬਟੀਕ ਵਿੱਚ ਤਿਆਰ ਕੀਤੇ ਕੱਪੜਿਆਂ ਵਿੱਚ ਖਾਸ ਤੌਰ ‘ਤੇ ਰਿਵਾਇਤੀ ਅਤੇ ਮੌਡਰਨ ਡਿਜ਼ਾਈਨਾਂ ਦਾ ਸੁੰਦਰ ਮਿਲਾਪ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। Punjab News

ਉਨ੍ਹਾਂ ਹੋਰ ਦੱਸਿਆ ਕਿ ਸਰਸ ਮੇਲੇ ਵਰਗੇ ਮੰਚ ਛੋਟੇ ਉਦਯੋਗਾਂ ਅਤੇ ਘਰੇਲੂ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਵਧੀਆ ਮੌਕਾ ਦਿੰਦੇ ਹਨ। ਮੇਲੇ ਵਿੱਚ ਆਉਣ ਵਾਲੇ ਲੋਕ ਸਟਾਲ ‘ਤੇ ਪਹੁੰਚ ਕੇ ਡਿਜ਼ਾਈਨਾਂ ਦੀ ਸਰਾਹਨਾ ਕਰ ਰਹੇ ਹਨ ਅਤੇ ਖਰੀਦਦਾਰੀ ਵੀ ਕਰ ਰਹੇ ਹਨ। Punjab News

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *