Punjab News: ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਭਾਜਪਾ ਪੰਜਾਬ ਪ੍ਰਧਾਨ ਨਾਲ ਮੁਲਾਕਾਤ ਕਰਕੇ ਸਾਂਝੇ ਤੌਰ ‘ਤੇ ਮੰਗ ਪੱਤਰ ਦਿੱਤਾ

Nishi Kashyap
2 Min Read

Punjab News: ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਭਾਜਪਾ ਪੰਜਾਬ ਪ੍ਰਧਾਨ ਨਾਲ ਮੁਲਾਕਾਤ ਕਰਕੇ ਸਾਂਝੇ ਤੌਰ ‘ਤੇ ਮੰਗ ਪੱਤਰ ਦਿੱਤਾਭੁੱਚੋ ਮੰਡੀ ਨਥਾਣਾ 23 ਮਾਰਚ (ਹਰਬੰਸ ਸਿੰਘ ਭੋਲਾ) ਪੰਜਾਬ ਦੀਆਂ ਵੱਖ -ਵੱਖ ਕਿਸਾਨ ਜਥੇਬੰਦੀਆਂ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ

ਜਿਸ ਵਿੱਚ ਕਿਸਾਨਾਂ, ਨੇ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸਮਾਜ ਵਿੱਚ ਵੱਧ ਰਹੇ ਨਸ਼ੇ, ਸਬਜ਼ੀਆਂ ਉੱਤੇ M.S.P, ਜਨਰਲ ਕਮਿਸ਼ਨ ਅਤੇ ਗੰਨਾ ਕਿਸਾਨਾਂ ਦੀ ਅਦਾਇਗੀ ਅਤੇ ਨਕਲੀ ਦੁੱਧ ਦੀ ਲੈਬੋਰਟਰੀਆਂ ਰਾਹੀਂ ਜਾਂਚ ਤੋਂ ਇਲਾਵਾ ਹੋਰ ਕਈ ਮੰਗਾਂ ਸ਼ਾਮਿਲ ਸਨ। (Punjab News)

ਇਨ੍ਹਾਂ ਕਿਸਾਨ ਆਗੂਆਂ ਵਿੱਚ (Punjab News) ਸ. ਹਰਜੀਤ ਸਿੰਘ ਕਾਦੀਆਂ (ਬੀ.ਕੇ.ਯੂ ਕਾਦੀਆ), ਸ. ਫੁਰਮਾਨ ਸਿੰਘ ਸੰਧੂ (ਬੀ.ਕੇ.ਯੂ ਪੰਜਾਬ), ਸ.ਜਗਵੀਰ ਸਿੰਘ ਚੌਹਾਨ (ਦੋਆਬਾ ਕਿਸਾਨ ਕਮੇਟੀ, ਪੰਜਾਬ ), ਸ.ਮਾਲਵਿੰਦਰ ਸਿੰਘ ਮੱਲ੍ਹੀ ਨੰਗਲ (ਦੋਆਬਾ ਕਿਸਾਨ ਕਮੇਟੀ, ਪੰਜਾਬ ), ਸ.ਬਲਵਿੰਦਰ ਸਿੰਘ ਰਾਜੂ ਔਲਖ (ਮਾਝਾ ਕਿਸਾਨ ਸੰਘਰਸ਼ ਕਮੇਟੀ), ਸ.ਮਲੂਕ ਸਿੰਘ ਹਰੀਕੇ (ਬੀ.ਕੇ.ਯੂ ਮਾਲਵਾ ਹਰੀਕੇ), ਸ.ਕੁਲਦੀਪ ਸਿੰਘ ਬਜੀਦਪੁਰ (ਦੋਆਬਾ ਕਿਸਾਨ ਯੂਨੀਅਨ, ਪੰਜਾਬ ) ਆਦਿ ਹਾਜ਼ਿਰ ਸਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *