Punjab News: ਭੁੱਚੋ ਮੰਡੀ ਨਥਾਣਾ ,17 ਮਾਰਚ (ਹਰਬੰਸ ਸਿੰਘ ਭੋਲਾ) 14 ਤਰੀਕ ਨੂੰ ਬੀਜੇਪੀ ਦੀ ਰੈਲੀ ਵਿੱਚ ਜਾਣ ਵਾਲਿਆਂ ਦਾ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਗੋਗੀ ਕਲਿਆਣ ਨੇ ਸਾਰੇ ਸਾਥੀਆਂ ਦਾ ਕੀਤਾ ਧੰਨਵਾਦ ਇਸ ਮੌਕੇ ਧੰਨਵਾਦ ਕਰਦਿਆਂ ਹੋਇਆਂ ਗੋਗੀ ਸ਼ਰਮਾ ਜੀ ਨੇ ਕਿਹਾ ਕਿ ਅਸੀਂ ਆਪਣੀ ਭਾਰਤੀ ਜਨਤਾਂ ਪਾਰਟੀ ਵੱਲੋਂ 14 ਮਾਰਚ ਦੀ ਬੀਜੇਪੀ ਦੀ ਹੋ ਚੁੱਕੀ ਇਸ ਰੈਲੀ ਵਿੱਚ ਜਾਣ ਵਾਲੇ ਹਰ ਇਕ ਵਰਕਰ ਦਾ ਤਹਿਦਿਲੋਂ ਕਰਦਿਆ ਹੋਇਆ ਕਿਉਂਕਿ ਕਿ ਜਿਨ੍ਹਾਂ ਨੇ ਸਾਡੀ ਭਾਰਤੀ ਜਨਤਾ ਪਾਰਟੀ ਦਾ ਸਤਿਕਾਰ ਕੀਤਾ ਤੇ ਹਰ ਪੱਖੋਂ ਤਨੋਂ ਮਨੋਂ ਧਨੋ ਸਾਡਾ ਆਪਣੇਂ ਕੀਮਤੀ ਟਾਇਮ ਵਕਤ ਵਿੱਚੋਂ ਵਕਤ ਕੱਢਕੇ ਸਾਡਾ ਸਾਥ ਦਿੱਤਾ
ਤੇ ਸਾਡੇ ਕੇਂਦਰ ਦੇ ਧਾਕੜ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵਿਚਾਰ ਸੁਣੇ ਕਿਉਂ ਕਿ ਵਰਕਰ ਕਰ ਇਕ ਪਾਰਟੀ ਦੀ ਰੀੜ੍ਹ ਹੱਡੀ ਹੁੰਦੇ ਹਨ।ਇਸ ਮੌਕੇ ਰਾਮ ਲਾਲ ਗੰਗਾ ਮੰਡਲ ਪ੍ਰਧਾਨ ਨਥਾਣਾ, ਜਗਮੀਤ ਸਿੰਘ ਪੂਹਲੀ ਤੋਂ ਇਲਾਵਾ,ਮਾਸਟਰ ਚਰਣਜੀਤ ਸਿੰਘ ਲਹਿਰਾਂ ਖਾਨਾ ਆਦਿ ਹਾਜਰ ਸਨ। Punjab News
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
