Punjab News: ਭੁੱਚੋ ਮੰਡੀ ਨਥਾਣਾ 15 ਮਾਰਚ (ਹਰਬੰਸ ਸਿੰਘ ਭੋਲਾ) ਮੋਗਾ ਵਿਖੇ ਕਿਲੀ ਚਹਿਲਾਂ ਵਿਖੇ ਹੋਈ ਬੀਜੇਪੀ ਦੀ ਰੈਲੀ ਵਿੱਚ ਬੇਅਥਾਹ ਇਕੱਠ ਨੇ ਸਾਬਤ ਕਰ ਦਿੱਤਾ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾਂ ਪਾਰਟੀ ਆਪਣੇ ਬਲਬੂਤੇ ਤੇ ਜਿੱਤਕੇ ਬਣਾਏਗੀ ਪੰਜਾਬ ਵਿੱਚ ਸਰਕਾਰ ਇਨ੍ਹਾਂ ਦਾ ਗੱਲਾਂ ਦਾ ਪ੍ਰਗਟਾਵਾ ਕਰਦੇ ਭਾਰਤੀ ਜਨਤਾਂ ਪਾਰਟੀ
ਦੇ ਆਗੂ ਕੁਲਰਾਜ ਸਿੰਘ ਨੇ ਪੱਤਰਕਾਰਾਂ ਨਾਲ (Punjab News)ਗੱਲਬਾਤ ਕਰਦਿਆਂ ਹੋਇਆਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਪੰਜਾਬ ਦੇ ਮੇਨ ਮੁੱਦੇ ਜਿਵੇਂ ਕਿ ਸਭ ਤੋਂ ਪਹਿਲਾਂ ਨਸ਼ਾ ਜਿਸ ਕਾਰਣ ਪੰਜਾਬ ਦੀ ਨੌਜਵਾਨੀ ਖਤਮ,ਹੋ ਰਹੀ ਹੈ , ਗੈਂਗਸਟਰ,ਦਿਨ ਦਿਹਾੜੇ ਕਤਲ , ਲੁੱਟਾ ਖੋਹਾਂ,
ਬੇਰੁਜ਼ਗਾਰੀ,ਦੇ ਕਾਰਨਾਂ ਕਰਕੇ ਸਾਡੇ ਪੰਜਾਬ ਸੂਬੇ ਦੇ ਪੜ੍ਹੇ ਨੋਜਵਾਨਾ 30- 30 ਲੱਖ ਰੁਪਇਆ ਖਰਚ ਕੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਨੇ ਕਿਉਂ ਇਥੇ ਮਾਪੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਨਹੀਂ ਸਮਝਦੇ ਹਨ।ਇਥੇ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਆ ਨਸਾ,ਤੇ ਭਿ੍ਸਟਾਚਾਰ ਦਾ ਬੁਰਾ ਹੈ ਇਸ ਵਾਰੇ ਰੈਲੀ ਵਿੱਚ ਸੰਬੋਧਨ ਕਰਦੇ ਹੋਏ ਸਾਡੇ ਮਾਨ ਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਹਾ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਨਣ ‘ਤੇ ਪੰਜਾਬ ਸੂਬੇ
ਨੂੰ ਦੋ ਸਾਲਾਂ ਵਿੱਚ ਨਸ਼ਾ ਮੁਕਤ ਕਰਦਿਆਂ ਗੇ ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਇਕ ਵਾਰ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਵਿੱਚ ਸਾਨੂੰ ਥੋਡਾ ਸਹਿਯੋਗ ਚਾਹੀਦਾ ਤੇ ਤੁਸੀਂ ਸਹੂਲਤਾਂ ਦੇਖਕੇ ਮੁੜ ਕੋਈ ਹੋਰ ਪਾਰਟੀ ਆਪਣੀ ਸਰਕਾਰ ਨਹੀ ਬਣਾ ਸਕੇਗੀ ਕਿਉਂ ਤੁਹਾਨੂੰ ਸਹੂਲਤਾਂ ਹੀ ਐਨੀਆਂ ਮਿਲਣਗੀਆਂ ਕੇ ਤੁਸੀਂ ਸੋਚੋਗੇ ਵੀ ਨਹੀਂ ਇਸ ਲਈ ਬੀਜੇਪੀ ਦੀ ਸਰਕਾਰ ਬਨਣ ਤੇ ਪੰਜਾਬ ਸੂਬਾ ਤਰੱਕੀ ਕਰੇਗਾ ਤੇ ਖੁਸ਼ਹਾਲ ਹੋ ਜਾਵੇਗਾ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
