ਮਾਨਸਾ ਵਿਖੇ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤੀ ਜਾਂਚ ਦੀ ਮੰਗ

Muskaan gill
2 Min Read

Protest in Mansa

Protest in Mansa : ਮਾਨਸਾ (ਜੀਵਨ ਸਿੰਘ ਕ੍ਰਾਂਤੀ) ਆਵਾਜ਼ ਇੰਡੀਆ ਟੁਡੇ- ਵਿਖੇ 20 ਸਾਲਾਂ ਮਜ਼ਦੂਰ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ। ਪਰਿਵਾਰ ਦਾ ਦਾਅਵਾ ਹੈ ਕਿ ਨੌਜਵਾਨ ਦੀ ਮੌਤ ਮਾਨਸਾ ਦੀ ਇੱਕ ਫੈਕਟਰੀ ਵਿੱਚ ਟਰੈਕਟਰ ਹੇਠਾਂ ਆਉਣ ਕਾਰਨ ਹੋਈ, ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦੇ ਰਹੀ ਹੈ। ਪਰਿਵਾਰ ਨੇ ਤਿੰਨ ਕੋਨੀ ਚੌਂਕ ਤੇ ਧਰਨਾ ਲਾ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਪਰਿਵਾਰ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਣਕ ਨੂੰ ਪਿੰਡਾਂ ਵਿੱਚ ਭੇਜਣ ਦੀ ਬਜਾਏ ਨੌਜਵਾਨ ਨੂੰ ਫੈਕਟਰੀ ਵਿੱਚ ਉਤਰਵਾ ਦਿੱਤਾ ਗਿਆ। ਨੌਜਵਾਨ ਦਾ ਨਾਮ ਗੁਰਜੰਟ ਸਿੰਘ ਹੈ ਜੋ ਟਰੈਕਟਰ ਚਲਾਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰ ਨੇ ਇਹ ਵੀ ਕਿਹਾ ਕਿ ਜਿਹੜਾ ਹਾਦਸਾ ਦਿਖਾਇਆ ਗਿਆ, ਉਸ ਥਾਂ ਤੇ ਕੋਈ ਸਬੂਤ ਨਹੀਂ ਮਿਲਿਆ ਅਤੇ ਫੈਕਟਰੀ ਦੇ ਸੀਸੀ ਟੀਵੀ ਫੁਟੇਜ ਵੀ ਪਰਿਵਾਰ ਨੂੰ ਨਹੀਂ ਦਿੱਤੀ ਗਈ। ਪਰਿਵਾਰ ਮਾਨਸਾ ਪੁਲਿਸ ਨੂੰ ਅਪੀਲ ਕਰ ਰਿਹਾ ਹੈ ਕਿ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ।

Protest in Mansa-

ਅਮਰੀਕ ਸਿੰਘ, ਸਾਬਕਾ ਸਰਪੰਚ

ਹਰਦੀਪ ਸਿੰਘ, ਸਰਪੰਚ

ਰੋਬਿਨ

Protest in Mansa-

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *