ਮਾਲਾਬਾਰ ਗੋਲਡ ਦੀ ਚਾਰ ਦਿਨਾਂ ਪ੍ਰਦਰਸ਼ਨੀ ਸ਼ੁਰੂ

Muskaan gill
1 Min Read

popular gold designs

popular gold designs : 21 ਫਰਵਰੀ (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਮਾਲਾਬਾਰ ਗੋਲਡ ਵੱਲੋਂ ਚਾਰ ਦਿਨਾਂ ਦੀ ਪ੍ਰਦਰਸ਼ਨੀ ਸ਼ੁਰੂ ਹੋ ਗਈ ਹੈ। ਮਾਲਾਬਾਰ ਗੋਲਡ ਸਟਾਫ ਨੇ ਦੱਸਿਆ ਕਿ ਸਾਡੇ ਵੱਲੋਂ ਬਣਾਏ ਗਏ ਗੋਲਡ ਦੇ ਡਿਜ਼ਾਈਨ ਲੋਕਾਂ ਨੂੰ ਬੇਹਦ ਪਸੰਦ ਆਉਂਦੇ ਹਨ ਅਤੇ ਅਕਸਰ ਸਟਾਕ ਵਿੱਚ ਦੁਹਰਾਏ ਜਾਂਦੇ ਰਹਿੰਦੇ ਹਨ।

popular gold designs-

ਪਰ ਇਸ ਪ੍ਰਦਰਸ਼ਨੀ ਵਿੱਚ ਤੁਹਾਨੂੰ ਰੋਜ਼ਾਨਾ ਪਹਿਨਣ ਵਾਲੇ, ਵਿਆਹ-ਸ਼ਾਦੀਆਂ ਅਤੇ ਹੋਰ ਫੰਕਸ਼ਨਾਂ ਲਈ ਗਹਿਣਿਆਂ ਦੀ ਵਿਸ਼ੇਸ਼ ਵਰਾਇਟੀ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ, ਮਾਰਕੀਟ ਨਾਲੋਂ ਇੱਥੇ ਗੋਲਡ ਦੀ ਕੀਮਤ ਵੀ ਘੱਟ ਹੈ।

ਪ੍ਰਦਰਸ਼ਨੀ ਦੇਖਣ ਆਈਆਂ ਮਹਿਲਾਵਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਸ ਸਟੋਰ ਤੇ ਆ ਚੁੱਕੀਆਂ ਹਨ ਅਤੇ ਇੱਥੇ ਡਿਜ਼ਾਈਨ ਵੱਖਰੇ ਮਿਲਦੇ ਹਨ। ਉਹਨਾਂ ਨੇ ਸਟੋਰ ਦੀ ਸਰਵਿਸ ਨੂੰ ਵੀ ਬਹੁਤ ਵਧੀਆ ਦੱਸਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *