Police identify suspect
Police identify suspect : ਪਟਿਆਲਾ 19 ਫਰਵਰੀ 2026 (ਰਿਸ਼ੂ ਕੌਰ) ਆਵਾਜ਼ ਇੰਡੀਆ ਟੁਡੇ- ਡਿਵੀਜ਼ਨ ਨੰਬਰ 4 ਦੇ ਐਸਐਚਓ ਨੇ ਦੱਸਿਆ ਕਿ ਮੋਬਾਇਲ ਖੋਹਣ ਦੀ ਵਾਇਰਲ ਵੀਡੀਓ ਦੇ ਅਧਾਰ ‘ਤੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਦੋਸ਼ੀ ਹਰਵਿੰਦਰ ਸਿੰਘ ਸੋਨੂੰ ਹੈ, ਜੋ ਤਫੱਜਲਪੁਰੇ ਦਾ ਰਹਿਣ ਵਾਲਾ ਹੈ।
ਉਕਤ ਦੋਸ਼ੀ ‘ਤੇ ਇੱਕ ਹੋਰ ਮਾਮਲਾ ਵੀ ਦਰਜ ਹੈ, ਜਿਸ ਵਿੱਚ ਇੱਕ ਏਐਸਆਈ ਦੀ ਮਾਤਾ ਦੀਆਂ ਵਾਲੀਆਂ ਖੋਹਣ ਦਾ ਜ਼ਿਕਰ ਹੈ। ਪੁਲਿਸ ਸਖਤੀ ਨਾਲ ਇਸ ਦੋਸ਼ੀ ਦੀ ਭਾਲ ਕਰ ਰਹੀ ਹੈ ਅਤੇ ਜਲਦ ਹੀ ਇਸ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸਐਚਓ ਡਿਵੀਜ਼ਨ ਨੰਬਰ 4

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
