Missing BJP Leader Anil Mangla Found Dead
Missing BJP Leader Anil Mangla Found Dead : ਪਟਿਆਲਾ ਦਰਪਨਪ੍ਰੀਤ ਸੰਧੂ ਆਵਾਜ਼ ਇੰਡੀਆ ਟੁਡੇ – ਸਮਾਣਾ ਪਿਛਲੇ ਕਈ ਦਿਨਾਂ ਤੋਂ ਲਾਪਤਾ ਭਾਜਪਾ ਦੇ ਲੀਡਰ ਅਨਿਲ ਮੰਗਲਾ ਦੀ ਮ੍ਰਿਤਕ ਸਰੀਰ ਪਟਿਆਲਾ ਸਮਾਣਾ ਰੋਡ, ਧਨੇਠਾ ਪਿੰਡ ਦੇ ਕੋਲੋਂ ਭਾਖੜਾ ਤੋਂ ਮਿਲੀ। ਅਨਿਲ ਮੰਗਲਾ ਦੀ ਤਲਾਸ਼ ਵਿੱਚ ਲਗਾਤਾਰ ਗੋਤਾਖਾਨਾਂ ਦੀਆਂ ਟੀਮਾਂ ਕੰਮ ਕਰ ਰਹੀਆਂ ਸਨ। ਪਿਛਲੇ ਦੋ-ਤਿੰਨ ਦਿਨ ਪਹਿਲਾਂ ਉਸ ਦੀ ਸਕੂਟਰ, ਜੈਕਟ ਅਤੇ ਜੁੱਤੀਆਂ ਪਟਿਆਲਾ ਪਾਖੜਾ ਨਹਿਰ ਦੇ ਕੋਲੋਂ ਮਿਲੀਆਂ ਸਨ। ਇਸ ਘਟਨਾ ਦੇ ਕਾਰਨ ਅਤੇ ਹਾਲਾਤਾਂ ਬਾਰੇ ਫਿਲਹਾਲ ਜਾਂਚ ਚੱਲ ਰਹੀ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
