Mansa Ward 9 sewage problem
Mansa Ward 9 sewage problem : ਮਾਨਸਾ (ਜੀਵਨ ਸਿੰਘ ਕ੍ਰਾਂਤੀ)- ਮਾਨਸਾ ਸ਼ਹਿਰ ਬਾਈਕ ਜਗਰਾਜ ਸਿੰਘ ਬਾਈਕ ਸੁਖਚੈਨ ਸਿੰਘ, ਬਾਈਟ ਸ਼ਸੀ, ਬਾਈਟ ਨਸੀਬ ਕੌਰ, ਬਾਈਟ ਬਲਵਿੰਦਰ ਕੌਰ): ਮਾਨਸਾ ਸ਼ਹਿਰ ਦੇ ਵਾਰਡ ਨੰਬਰ 9 ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਂਕਿ ਨਗਰ ਕੌਂਸਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕਾਂ ਨੂੰ ਬੇਅਦਬੀ ਧੱਕ ਮੰਗ ਪੱਤਰ ਦਿੱਤੇ ਗਏ ਹਨ, ਪਰ ਅਜੇ ਤੱਕ ਕੋਈ ਟਿਕਾਊ ਹੱਲ ਨਹੀਂ ਹੋਇਆ।


ਲੋਕਾਂ ਦੇ ਅਨੁਸਾਰ ਗਲੀ ਵਿੱਚ ਭਰਿਆ ਸੀਵਰੇਜ ਦਾ ਪਾਣੀ ਬਿਮਾਰੀਆਂ ਫੈਲਾਉਂਦਾ ਰਹਿ ਰਿਹਾ ਹੈ। ਸਕੂਲੀ ਬੱਚਿਆਂ ਨੂੰ ਵੀ ਇਸ ਪਾਣੀ ਦੇ ਵਿੱਚੋਂ ਹੀ ਘਰ ਵਾਪਸ ਜਾਣਾ ਪੈਂਦਾ ਹੈ। ਕਈ ਘਰਾਂ ਦੇ ਫਰਸ਼ ਟੁੱਟ ਚੁੱਕੇ ਹਨ ਅਤੇ ਇੱਕ ਘਰ ਦੇ ਮੁਖੀ ਇਸ ਸਮੱਸਿਆ ਨਾਲ ਜੂਝਦਿਆਂ ਦੂਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।
ਵਾਰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਾਣੀ ਦੀ ਨਿਕਾਸੀ ਜਲਦ ਸੁਨਿਸ਼ਚਿਤ ਕੀਤੀ ਜਾਵੇ, ਨਹੀਂ ਤਾਂ ਲੋਕ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
