ਬਠਿੰਡਾ ਪੁਲਿਸ ਦਾ ਐਨਕਾਊਂਟਰ

Muskaan gill
1 Min Read

Loot Recovery

Loot Recovery : 17 ਫਰਵਰੀ 2026 (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ-ਦਿਨ ਚੜ੍ਹਦੇ ਹੀ ਬਠਿੰਡਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲਿਆਂ ਦਾ ਐਨਕਾਊਂਟਰ ਕੀਤਾ ਗਿਆ। ਇੱਕ ਲੁਟੇਰਾ ਜ਼ਖਮੀ ਹੋਇਆ ਤੇ ਕੁੱਲ ਪੰਜ ਨੂੰ ਗ੍ਰਿਫਤਾਰ ਕੀਤਾ ਗਿਆ। ਲੁਟਾਂ ਖੋਹਾਂ ਕਰਨ ਵਾਲੇ ਗਰੋਹ ਵੱਲੋਂ ਛੁਪਣ ਲਈ ਬੇਅਬਾਦ ਮਾਲ ਵਿੱਚ ਛੁਪਣਗਾਹ ਬਣਾਈ ਗਈ ਸੀ।

ਸ਼ਹਿਰ ਦੇ ਸੈਂਟਰ ਵਿੱਚ ਇਹ ਬੇਆਬਾਦ ਮਾਲ ਅਪਰਾਧਿਕ ਗਤੀਵਿਧੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ।

Loot Recovery-

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *