ਮਹਿਲਾ ਨਸ਼ਾ ਤਸਕਰ ਦੇ ਘਰੋਂ ਹੀਰੋਇਨ ਬਰਾਮਦ

Muskaan gill
1 Min Read

Heroin Seizure

Heroin Seizure : ਪਟਿਆਲਾ 19 ਫਰਵਰੀ 2026 (ਰਿਸ਼ੂ ਕੌਰ) ਆਵਾਜ਼ ਇੰਡੀਆ ਟੁਡੇ- ਸਾਰੇ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਲਗਾਤਾਰ ਨਸ਼ਾ ਤਸਕਰੀ ਲਈ ਬਦਨਾਮ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਕੱਲ ਸਵੇਰੇ ਵੀ ਰੋੜੀ ਕੁੱਟ ਮਹੱਲਾ (ਥਾਣਾ ਕਤਵਾਲੀ ਅਧੀਨ) ਵਿੱਚ ਕਈ ਘਰਾਂ ਚ ਤਲਾਸ਼ੀ ਕੀਤੀ ਗਈ। ਉਸ ਤੋਂ ਬਾਅਦ ਦੇਰ ਸ਼ਾਮ ਨੂੰ ਖਾਣ ਡਿਵੀਜ਼ਨ ਨੰਬਰ ਚਾਰ ਦੇ ਅਧੀਨ ਭੀਮ ਨਗਰ ਵਿੱਚ 150 ਘਰਾਂ ਦੇ ਕਰੀਬ ਤਲਾਸ਼ੀ ਕੀਤੀ ਗਈ।

ਇਸ ਦੌਰਾਨ ਇੱਕ ਸੁਨੈਨਾ ਨਾਮ ਦੀ ਮਹਿਲਾ, ਜਿਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ, ਦੇ ਘਰੋਂ ਹੀਰੋਇਨ ਦੀ ਬਰਾਮਦਗੀ ਹੋਈ। ਇਹ ਮਹਿਲਾ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲਿਆਂ ਵਿੱਚ ਸ਼ਾਮਿਲ ਰਹੀ ਹੈ।

ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਇਸ ਬਾਰੇ ਸੂਚਨਾ ਦਿੱਤੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *