heroin seizure
heroin seizure : ਪਟਿਆਲਾ 18 ਫਰਵਰੀ 2026 (ਦਰਪਨਪ੍ਰੀਤ ਸੰਧੂ) ਆਵਾਜ਼ ਇੰਡੀਆ ਟੁਡੇ- ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਦੱਸਿਆ ਕਿ ਕੋਤਾਲੀ ਪੁਲਿਸ ਚੀਕੂ ਅਤੇ ਰੋਹਿਤ ਨਾਮ ਦੇ ਦੋ ਵਿਅਕਤੀਆਂ ਕੋਲੋਂ 290 ਗ੍ਰਾਮ ਹਿਰੋਇਨ ਸਮੇਤ ਪਕੜਿਆ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਅਤੇ ਹਥਿਆਰਾਂ ਨੂੰ ਲੈ ਕੇ ਮਾਮਲੇ ਦਰਜ ਨੇ ਅਤੇ ਮੋਸਟ ਵਾਂਟਿਡ ਦੀ ਲਿਸਟ ਦੇ ਵਿੱਚ ਇਹ ਸ਼ਾਮਿਲ ਸੀ।
ਡੀਐਸਪੀ ਸਤਨਾਮ ਨੇ ਦੱਸਿਆ ਕਿ ਪਟਿਆਲਾ ਦਾ ਡਰੱਗ ਹਾਟ ਸਪਾਟ ਮੰਨਿਆ ਜਾਣ ਵਾਲਾ ਰੋੜੀ ਕੁੱਟ ਮਹੱਲਾ ਵਿਖੇ ਇਹ ਸਪਲਾਈ ਕਰਦੇ ਸਨ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਜੇ ਪਟਿਆਲਾ ਜੇਲ ਵਿੱਚੋਂ ਇੱਕ ਦੋਸ਼ੀ ਮਨੀਸ਼ ਰਾਜਪੂਤ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਉਸ ਕੋਲੋਂ ਵੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਸੀ ਜੋ ਕਿ ਰੋੜੀ ਕੁੱਟ ਮਹੱਲੇ ਵਿਖੇ ਹੀ ਸਪਲਾਈ ਕਰਦਾ ਸੀ।

ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਵੱਡੇ ਹਾਰਟ ਸਪੋਟ ਦੇ ਵਿੱਚ ਨਸ਼ੇ ਦੀ ਸਪਲਾਈ ਦੀ ਚੈਨ ਨੂੰ ਤੋੜਨ ਵਿੱਚ ਕਾਮਯਾਬੀ ਮਿਲੀ। ਇਸ ਇਲਾਕੇ ਵਿੱਚ ਪੁਲਿਸ ਨੇ ਪਹਿਲਾਂ ਵੀ ਤਿੰਨ ਨਸ਼ਾ ਤਸਕਰਾਂ ਦੇ ਘਰਾਂ ਨੂੰ ਤੋੜਿਆ ਸੀ।

ਡੀਐਸ ਪੀ ਸਤਨਾਮ ਸਿੰਘ ਸਿਟੀ ਵਨ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
