ਕੁੱਟ ਮਾਰਦੇ ਦੋਸ਼ ਰਾਮਪੁਰਾ ਫੂਲ ਨੇ17 ਵਿਅਕਤੀਆਂ ਖਿਲਾਫ ਕੇਸ ਦਰਜ

Muskaan gill
2 Min Read

Gang violence in Punjab

Gang violence in Punjab : ਬਠਿੰਡਾ (ਜਗਸੀਰ ਭੁੱਲਰ )-ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 17 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਰਮਾਨਦੀਪ ਸਿੰਘ ਵਾਸੀ ਗਾਂਧੀ ਨਗਰ ਰਾਮਪੁਰਾ ਮੰਡੀ ਨੇ ਦੱਸਿਆ ਕਿ ਉਹ ਆਪਣੇ ਘਰੋਂ ਦੁਕਾਨ ਤੇ ਸੌਦਾ ਲੈਣ ਜਾ ਕਿਹਾ ਸੀ। Gang violence in Punjab ਦੁਕਾਨ ਤੋਂ ਸੌਦਾ ਲੈ ਕੇ ਉਹ ਵਾਪਸ ਘਰ ਨੂੰ ਮੁੜਿਆ ਜਾ ਰਿਹਾ ਸੀ ਕਿ ਪਿੱਛੇ ਤੋਂ ਲਲਕਾਰਿਆਂ ਦੀ ਆਵਾਜ਼ ਆਈ ਕਿ ਅਰਮਾਨਦੀਪ ਸਿੰਘ ਹੈ। ਇਸ ਨੂੰ ਫੜ ਲਓ ਇਹ ਗੱਟੂ ਦੀ ਮਦਦ ਕਰਦਾ ਹੈ। ਇਸ ਦੌਰਾਨ ਹੀ ਮੁਲਜਮਾਂ ਨੇ ਮੇਰੇ ਉੱਪਰ ਖੰਡੇ ਨਾਲ ਬਾਹਰ ਕਰ ਦਿੱਤਾ।

ਤੇ ਮੈਂ ਹੇਠਾਂ ਡਿੱਗ ਪਿਆ ਇਸ ਤੋਂ ਬਾਅਦ 8ਦ ਨਾਮ ਲੂਮ ਵਿਅਕਤੀਆਂ ਨੇ ਉਸ ਦੀ ਗੰਡਾਸੇ ਅਤੇ ਬੇਸਬਾਲ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਪੀੜਿਤ ਦੇ ਬਿਆਨਾਂ ਦੇ ਆਧਾਰ ਤੇ ਢੋਲਾ ਗੈਬੀ ਜਸ਼ਨ ਭਾਰਤ ਗੁੱਲੀ ਸਾਰੇ ਵਾਸੀ ਰਾਮਪੁਰਾ ਮੰਡੀ ਕਾਲੂ ਪੀਤਾ ਵਾਸੀ ਪਿੰਡ ਫੂਲ ਅਤੇ 10 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *