ਜੂਆ ਖੇਡਦੇ 4 ਗ੍ਰਿਫਤਾਰ, 24,600 ਰੁਪਏ ਬਰਾਮਦ

Muskaan gill
1 Min Read

Gambling raid

Gambling raid : ਬਠਿੰਡਾ 23 ਫਰਵਰੀ 2026 (ਜਗਸੀਰ ਭੁੱਲਰ) ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਜੂਆ ਖੇਡਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਸੰਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਦਰਲੇ ਪੁੱਲ ਦੇ ਹੇਠਾਂ ਸ਼ਰੇਆਮ ਤਾਸ਼ ਨਾਲ ਪੈਸੇ ਲਗਾ ਕੇ ਲੋਕ ਜੂਲਾ ਖੇਡ ਰਹੇ ਹਨ।

ਇਸ ਤੋਂ ਬਾਅਦ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਹਰਪ੍ਰੀਤ ਸਿੰਘ ਬਾਸੀ ਨੇੜੇ ਆਰੀਆ ਸਕੂਲ ਮੰਡੀ ਰਾਮਪੁਰਾ ਪਰਮਜੀਤ ਸਿੰਘ ਵਾਸੀ ਨੇੜੇ ਰੇਲਵੇ ਫਾਟਗ੍ਰਾਮਪੁਰਾ ਮੰਡੀ ਰਵੀ ਕੁਮਾਰ ਵਾਸੀ ਅਜੀਤ ਮੈਂ ਰੋਡ ਰਾਮਪੁਰਾ ਮੰਡੀ ਅਤੇ ਹੈਪੀ ਸਿੰਘ ਬਾਸੀ ਨਹਿਰੀ ਕੋਠੀ ਰਾਮ ਭਰਾ ਮੰਡੀ ਨੂੰ ਮੌਕੇ ਤੇ ਹੀ ਗਿਰਫਤਾਰ ਕਰ ਲਿਆ।

ਪੁਲਿਸ ਨੇ ਮੁਲਜਮਾਂ ਕੋਲੋਂ ਜੂਏ ਦੇ 24,600 ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜਮਾਂ ਖਿਲਾਫ ਜੂਆ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *