ਅਵਾਰਾ ਪਸ਼ੂਆਂ ਤੇ ਨਕਲੀ ਖਾਦ ਮਾਮਲੇ ‘ਚ ਪਟਿਆਲਾ ਡੀਸੀ ਨੂੰ ਲੀਗਲ ਨੋਟਿਸ

Muskaan gill
2 Min Read

Food adulteration Punjab

Food adulteration Punjab : ਪਟਿਆਲਾ (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ- ਅਵਾਰਾ ਪਸ਼ੂਆਂ ਅਤੇ ਨਕਲੀ ਖਾਦ ਪਦਾਰਥਾਂ ਦੀ ਵਿਕਰੀ ਨੂੰ ਲੈ ਕੇ ਪਟਿਆਲਾ ਦਿਹਾਤੀ ਵਿੱਚ ਪੈਂਦੀ ਆ 65 ਕਲੋਨੀਆਂ ਦੇ ਨਿਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲੀਗਲ ਨੋਟਿਸ ਦੇਣ ਪਹੁੰਚੇ

ਇਸ ਮੌਕੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਕਾਓ ਸੈਸ ਦੇ ਨਾਮ ਦੇ ਉੱਤੇ 500 ਕਰੋੜ ਰੁਪਏ ਟੈਕਸ ਲੋਕਾਂ ਤੋਂ ਵਸੂਲਿਆ ਜਾਂਦਾ ਹੈ।। ਬਾਵਜੂਦ ਇਸਦੇ ਅਵਾਰਾ ਪਸ਼ੂਆਂ ਕਾਰਨ 2000 ਦੇ ਕਰੀਬ ਸਲਾਨਾ ਮੌਤਾਂ ਹੋ ਰਹੀਆਂ ਨੇ, ਪ੍ਰਭਜੀਤ ਪਾਲ ਨੇ ਦੱਸਿਆ ਇਸ ਤੋਂ ਇਲਾਵਾ ਨਕਲੀ ਪਨੀਰ ਅਤੇ ਨਕਲੀ ਖੋਆ ਸਰੇਆਮ ਵਿੱਚ ਜਾ ਰਿਹਾ।

Food adulteration Punjab-

ਪ੍ਰਸ਼ਾਸਨ ਵੱਲੋਂ ਉਸ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅੱਜ ਅਸੀਂ ਲੋਕ ਮੰਚ ਲੋਕ ਆਵਾਜ਼ ਦੇ ਤਹਿਤ ਉਹੀ ਗੱਲਾਂ ਕਰਦਾ ਪਟਿਆਲਾ ਦਿਹਾਤੀ ਦੀਆਂ 65 ਕਲੋਨੀਆਂ ਦੇ ਪੰਜ ਪੰਜ ਵਸਨੀਕਾਂ ਇਕੱਠੇ ਹੋ ਕੇ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਡੀਸੀ ਦਫਤਰ ਪਹੁੰਚੇ ਹਾਂ। ਜੇ ਇਹਨਾਂ ਮੰਗਾਂ ਤੇ ਪ੍ਰਸ਼ਾਸਨ ਨੇ ਜਲਦ ਕਾਰਵਾਈ ਨਹੀਂ ਕੀਤੀ ਤਾਂ ਅਗਲੇ ਮਹੀਨੇ ਅਸੀਂ ਮਾਨਯੋਗ ਹਾਈਕੋਰਟ ਦੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਰਕਾਰ ਦੇ ਨਮਿੰਦਿਆਂ ਦੇ ਉੱਤੇ ਪੀਆਈਐਲ ਫਾਈਲ ਕਰਾਂਗੇ।

Food adulteration Punjab-

ਐਡਵੋਕੇਟ ਪਰਮਜੀਤ ਪਾਲ ਸਿੰਘ ਆਦਿ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *