Farmers Protest Bathinda
Farmers Protest Bathinda : 06 ਫ਼ਰਵਰੀ ਆਵਾਜ਼ ਇੰਡੀਆ ਟੂਡੇ – ਬਠਿੰਡਾ ਦੇ ਪਿੰਡ ਜਿਉਂਦ ਦੇ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਕਿਹਾ ਹਰ ਹਾਲਤ ਵਿੱਚ ਬਠਿੰਡਾ ਨੂੰ ਕਰਾਂਗੇ ਕੂਚ।
ਬੇਸ਼ੱਕ ਕਿਸਾਨਾਂ ਨਾਲ ਬਠਿੰਡੇ ਜਾਣ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਪੁਲਿਸ ਦੇ ਅਧਿਕਾਰੀ ਅਜੇ ਵੀ ਕਿਸਾਨਾਂ ਦੇ ਨਾਲ ਵਿੱਚ ਵਿਚਾਰ ਦਾ ਰਸਤਾ ਕੱਢਣ ਦੇ ਲਈ ਮੀਟਿੰਗਾਂ ਕਰ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਟਕਰਾਤ ਦੀ ਸਥਿਤੀ ਨਾ ਬਣੇ।

ਜੋਂਦ ਪਿੰਡ ਦੇ ਡੇਰੇ ਦੇ ਵਿੱਚ ਬੈਠੇ ਇਹ ਕਿਸਾਨ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕਰ ਰਹੇ ਹਨ।
ਕੀ ਕਹਿੰਦੇ ਨੇ ਕਿਸਾਨ ਆਗੂ ਤੇ ਕੀ ਕਹਿੰਦੇ ਹੈ ਪੁਲਿਸ ਦੇ ਅਧਿਕਾਰੀ ਤੁਸੀਂ ਵੀ ਸੁਣੋ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
