ED Raid on AAP MLA Jaswant Singh Gajjan Majra?

crimeawaz
2 Min Read
Jaswant Singh Gajjanamajra of AAP , MLA from Amargarh Vidhan Sabha showing the affidavit of one rupee salary

ED Raid on AAP MLA aswant Singh Gajjan Majra MLA Amargarh: ਮੁੱਖ ਮੰਤਰੀ ਭਗਵੰਤ ਮਾਨ ਜਿਥੇ ਹਿਮਾਚਲ ਵਿੱਚ ਚੋਣਾਂ ਮੁਹਿੰਮ ਨੂੰ ਲੈ ਕੇ ਪ੍ਰਚਾਰ ਕਰ ਰਹੇ ਹਨ, ਉਥੇ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੈਟ ਵੱਲੋਂ ਘੇਰਾ ਪਾਇਆ ਜਾ ਰਿਹਾ ਹੈ। ਈਡੀ ਵੱਲੋਂ ਗੱਜਣਮਾਜਰਾ ਦੇ ਘਰ ਅਤੇ ਕਈ ਟਿਕਾਣਿਆਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ।

ED ਦੇ ਪੰਜਾਬ ‘ਚ 6 ਟਿਕਾਣਿਆਂ ਉਤੇ ਛਾਪੇ

ਮੁੱਖ ਮੰਤਰੀ ਭਗਵੰਤ ਮਾਨ ਜਿਥੇ ਹਿਮਾਚਲ ਵਿੱਚ ਚੋਣਾਂ ਮੁਹਿੰਮ ਨੂੰ ਲੈ ਕੇ ਪ੍ਰਚਾਰ ਕਰ ਰਹੇ ਹਨ, ਉਥੇ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੈਟ ਵੱਲੋਂ ਘੇਰਾ ਪਾਇਆ ਜਾ ਰਿਹਾ ਹੈ। ਈਡੀ ਵੱਲੋਂ ਗੱਜਣਮਾਜਰਾ ਦੇ ਘਰ ਅਤੇ ਕਈ ਟਿਕਾਣਿਆਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ। ED Raid on AAP MLA

ਦੱਸ ਦੇਈਏ ਕਿ ਜਸਵੰਤ ਸਿੰਘ ਗੱਜਣਮਾਜਰਾ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਹਨ, ਜਿਸ ਦੀਆਂ 6 ਲੋਕੇਸ਼ਨਾਂ ‘ਤੇ ਈਡੀ ਨੇ ਰੇਡ ਮਾਰੀ ਹੈ।

ED Raid on AAP MLA

ED Raid on AAP MLA
  • ਤਾਰਾ ਗੋਲਡਨ ਹੋਮਜ਼, ਮਲੇਰਕੋਟਲਾ-ਲੁਧਿਆਣਾ ਰੋਡ ਪਿੰਡ ਗਾਉਂਸਪੁਰਾ ਮਲੇਰਕੋਟਲਾ। (ਇਨੋਵਾ ਕਾਰ ਵਿੱਚ 4/5 ਅਧਿਕਾਰੀ)
  • ਤਾਰਾ ਕਾਨਵੈਂਟ ਸਕੂਲ ਆਦਮਵਾਲ ਰੋਡ ਮਾਲੇਰਕੋਟਲਾ। (ਇਨੋਵਾ ਕਾਰ ਵਿੱਚ 6/7 ਅਧਿਕਾਰੀ)
  • ਤਾਰਾ ਹਵਾਲੀ ਬਰੜਵਾਲ ਥਾਣਾ ਸਦਰ ਧੂਰੀ ਜਿਲਾ ਸੰਗਰੂਰ

ਤਾਰਾ ਫੀਡ ਪਿੰਡ ਜਿਤੇਵਾਲ PS ਸਦਰ ਅਹਿਮਦਗੜ੍ਹ ਜਿਲਾ ਮਲੇਰਕੋਟਲਾ

ਕਿਰਪਾਲ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਦਾਣਾ ਮੰਡੀ ਨੇੜੇ ਪਿੰਡ ਲਸੋਈ ਥਾਣਾ ਸਦਰ ਅਹਿਮਦਗੜ੍ਹ ਜਿਲ੍ਹਾ ਮਾਲੇਰਕੋਟਲਾ ਦੀ ਰਿਹਾਇਸ਼। ਕਿਰਪਾਲ ਸਿੰਘ ਸਾਬਕਾ ਫੌਜੀ ਅਧਿਕਾਰੀ ਅਤੇ ਜਸਵੰਤ ਸਿੰਘ ਗੱਜਣ ਮਾਜਰਾ ਵਿਧਾਇਕ ਅਮਰਗੜ੍ਹ ਦਾ ਸਾਬਕਾ ਪੀ.ਏ. ਇਸ ਵੇਲੇ ਉਹ ਜਸਵੰਤ ਸਿੰਘ ਗੱਜਣ ਮਾਜਰਾ ਦਾ ਨਿੱਜੀ ਕੰਮ ਦੇਖਦਾ ਹੈ।

ਤਾਰਾ ਫੀਡ ਇੰਡਸਟਰੀ ਪਿੰਡ ਜਿਤਵਾਲ ਕਲਾਂ ਥਾਣਾ ਸਦਰ ਅਹਿਮਦਗੜ੍ਹ ਜਿਲ੍ਹਾ ਮਾਲੇਰਕੋਟਲਾ।

More News India
  • ਈਡੀ ਦੀਆਂ ਵੱਖ ਵੱਖ ਟੀਮਾਂ ਵੱਲੋਂ ਵਿਧਾਇਕ ਦੀ ਫੈਕਟਰੀ ਸਮੇਤ ਉਕਤ ਥਾਵਾਂ ਉਪਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਇਨੋਵਾ ਕਾਰ ‘ਤੇ 9 10 ਅਧਿਕਾਰੀ ਹਨ।
TAGGED:
Leave a Comment

Leave a Reply

Your email address will not be published. Required fields are marked *