ਪਟਿਆਲਾ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ‘ਚ ਚੋਰੀ

Muskaan gill
2 Min Read

Deepak Kumar Patiala theft

Deepak Kumar Patiala theft : ਪਟਿਆਲਾ 26 ਫਰਵਰੀ 2026 (ਕੁਲਵਿੰਦਰ ਘੁੰਮਣ) ਆਵਾਜ਼ ਇੰਡੀਆ ਟੁਡੇ– ਦੁਕਾਨ ਦੇ ਮਾਲਕ ਦੀਪਕ ਮਾਨ ਨੇ ਦੱਸਿਆ ਕਿ ਗੁਰਬਖਸ਼ ਕਲੋਨੀ ਛੇ ਨੰਬਰ ਗਲੀ ਦੇ ਬਾਹਰ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਚਲਾਉਂਦੇ ਨੇ ਦੀਪਕ ਨੇ ਦੱਸਿਆ ਕਿ ਅੱਜ ਤੜਕਸਾਰ ਸਵੇਰੇ 5 ਵਜੇ ਉਹਨਾਂ ਦੀ ਦੁਕਾਨ ਦੇ ਬਾਹਰ ਇੱਕ ਗੱਡੀ ਖੜੀ ਹੋਈ ਸੀ। ਜਿਸ ਦੀ ਵੀਡੀਓ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ।

ਤਿੰਨ ਦੇ ਕਰੀਬ ਵਿਅਕਤੀ ਸੀ ਜੋ ਦੁਕਾਨ ਦੇ ਵਿੱਚੋਂ ਸਾਰਾ ਕੱਪੜਾ ਕਾਰ ਵਿੱਚ ਭਰ ਕੇ ਲੈ ਗਏ ਦੀਪਕ ਮਾਰ ਦੇ ਮੁਤਾਬਕ 8 ਲੱਖ ਦੇ ਕਰੀਬ ਸਮਾਨ ਚੋਰੀ ਹੋਇਆ ਹੈ। ਦੀਪਕ ਮੁਤਾਬਕ ਇੱਥੇ ਪੱਕੇ ਤੌਰ ਤੇ ਪੀਸੀਆਰ ਵੈਨ ਨਹੀਂ ਲੱਗਦੀ,ਦੀਪਕ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਤਰ ਹੁੰਦੇ ਜਾ ਰਹੇ ਨੇ, ਇਸ ਪ੍ਰਕਾਰ ਦੀਆਂ ਚੋਰੀਆਂ ਜੇਕਰ ਚੋਰ ਕਰਦੇ ਰਹੇ ਤਾਂ ਸਾਨੂੰ ਦੁਕਾਨਾਂ ਛੱਡ ਕੇ ਵਿਦੇਸ਼ਾਂ ਦੇ ਵੱਲ ਪਰਿਵਾਰਾਂ ਸਮੇਤ ਰੁੱਖ ਕਰਨਾ ਪਏਗਾ। ਦੀਪਕ ਕੁਮਾਰ ਮੁਤਾਬਕ ਉਨਾਂ ਨੇ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ।

Deepak Kumar Patiala theft-
Deepak Kumar Patiala theft-

ਦੁਕਾਨਦਾਰ ਦੀਪਕ ਕੁਮਾਰ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *