CRIME NEWS ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਇਲਾਕੇ ਵਿੱਚ ਲਗਾਤਾਰ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੀ ਰਾਤ ਡੇਰਾ ਬਾਬਾ ਨਾਨਕ ਵਿੱਚ ਹੋਏ ਗੋਲੀਕਾਂਡ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਅੱਜ ਦੁਪਹਿਰ ਕਲਾਨੌਰ ਵਿੱਚ ਇੱਕ ਸੈਲੂਨ ਦੇ ਬਾਹਰ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ।
![" ਪੈਸਿਆਂ ਦੀ ਲੜਾਈ ਜਾਂ ਪੁਰਾਣੀ ਰੰਜਿਸ਼ ? ਸੈਲੂਨ ਦੇ ਬਾਹਰ ਹੋਈ ਫ਼ਾਇਰਿੰਗ " [ CRIME NEWS ] 2 [ CRIME NEWS ]](https://i0.wp.com/crimeawaz.in/wp-content/uploads/2025/08/image-116.png?resize=300%2C168&ssl=1)
ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਜਖਮੀ ਹੋਣ ਦੀ ਖ਼ਬਰ ਹੈ। [ CRIME NEWS ]
“ਸੈਲੂਨ ਵਿਖੇ ਵਿਵਾਦ ਜਾਂ ਪੂਰਾ ਸਾਜ਼ਿਸ਼ੀ ਕਾਂਡ ?” [ CRIME NEWS ]
ਮਿਲੀ ਜਾਣਕਾਰੀ ਅਨੁਸਾਰ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਵਿਅਕਤੀਆਂ ਵਿਚਕਾਰ ਸੈਲੂਨ ਦੇ ਬਾਹਰ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਹਰਜੀਤ ਸਿੰਘ ਨਾਮਕ ਨੌਜਵਾਨ ਦੇ ਹੱਥ ਵਿੱਚ ਗੋਲੀ ਲੱਗ ਗਈ। ਜਖਮੀ ਨੂੰ ਤੁਰੰਤ ਗੁਰਦਾਸਪੁਰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। [ CRIME NEWS ]
ਦੂਸਰਾ ਵਿਅਕਤੀ ਜੋ ਗੋਲੀ ਚਲਾਉਣ ਦਾ ਦੋਸ਼ੀ ਹੈ, ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮੌਕੇ \‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਸ਼ਖ਼ਸ ਦੀ ਭਾਲ ਜਾਰੀ ਹੈ। [ CRIME NEWS ]
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ