ਪਟਿਆਲਾ ਵਿੱਚ ਮਨਰੇਗਾ ਬਚਾਓ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ

Muskaan gill
1 Min Read

Congress Protest Punjab

Congress Protest Punjab : ਪਟਿਆਲਾ (ਕੁਲਵਿੰਦਰ ਘੁੰਮਣ ) 23 ਫਰਵਰੀ 2026 ਆਵਾਜ਼ ਇੰਡੀਆ ਟੁਡੇ- ਅੱਜ ਪਟਿਆਲਾ ਵਿਖੇ ਗੁਰਸ਼ਰਨ ਰੰਧਾਵਾ ਤੇ ਰਮੇਸ਼ ਦੁੱਗਲ ਦੀ ਅਗਵਾਈ ਹੇਠ Amarinder Singh Raja Warring ਅਤੇ ਸਹਿ ਇੰਚਾਰਜ Hina Kawre ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਹੋ ਰਹੀ ਮਨਰੇਗਾ ਬਚਾਓ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਰੈਲੀ ਵਿੱਚ Rahul Gandhi ਵੀ ਸ਼ਿਰਕਤ ਕਰਨਗੇ।

Congress Protest Punjab-

ਇਸ ਮੌਕੇ ਸਾਧੂ ਸਿੰਘ, ਹਰਦਿਆਲ ਸਿੰਘ, ਮਦਨ ਲਾਲ, ਰਾਜਿੰਦਰ ਸਿੰਘ, ਨਿਰਮਲ ਭੱਟੀਆਂ, ਦਰਬਾਰਾ ਸਿੰਘ, ਬਲਿਹਾਰ ਸਿੰਘ, ਨਛੱਤਰ ਸਿੰਘ ਸਮੇਤ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *