ਬਠਿੰਡਾ ਦੀ ਸਰਹੰਦ ਕਨਾਲ ਵਿੱਚ ਇੱਕ ਲੜਕੀ ਨੇ ਮਾਰੀ ਛਾਲ

Muskaan gill
2 Min Read

Canal Rescue Tragedy in Bathinda

Canal Rescue Tragedy in Bathinda : ਬਠਿੰਡਾ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ– ਲੜਕੀ ਨੇ ਬਠਿੰਡਾ ਦੀ ਸਰਹੰਦ ਨਹਿਰ ਵਿੱਚ ਛਲਾਂਗ ਮਾਰੀ ਤਾਂ ਉਸ ਨੂੰ ਬਚਾਉਣ ਲਈ ਉਸ ਦੇ ਮਾਮੇ ਪੰਕਜ ਦਾਸ ਵੱਲੋਂ ਵੀ ਤੁਰੰਤ ਨਹਿਰ ਵਿੱਚ ਛਲਾਂਗ ਮਾਰੀ ਗਈ। ਹਾਲਾਂਕਿ ਰਾਹਗੀਰ ਨੇ ਫੁਰਤੀ ਦਿਖਾਉਂਦੇ ਹੋਏ ਲੜਕੀ ਨੂੰ ਬਚਾ ਲਿਆ, ਪਰ ਪੰਕਜ ਦਾਸ ਇਸ ਦੌਰਾਨ ਪਾਣੀ ਦੇ ਤੇਜ਼ ਬਹਾਅ ਵਿੱਚ ਲਾਪਤਾ ਹੋ ਗਿਆ।

ਬਚਾਅ ਕਰਨ ਲਈ ਮਾਮੇ ਨੇ ਵੀ ਲੜਕੀ ਪਿੱਛੇ ਮਾਰੀ ਛਾਲ ਪਰ ਪਾਣੀ ਵਿੱਚ ਬਹਿ ਗਿਆ ਅਤੇ ਹੋਇਆ ਲਾਪਤਾ

Canal Rescue Tragedy in Bathinda-

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ Canal Rescue Tragedy in Bathinda ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਰੈਸਕਿਊ ਅਭਿਆਨ ਸ਼ੁਰੂ ਕੀਤਾ ਗਿਆ। ਇਸ ਵੇਲੇ National Disaster Response Force ਦੀਆਂ ਟੀਮਾਂ ਵੀ ਮੌਕੇ ‘ਤੇ ਤੈਨਾਤ ਹਨ ਅਤੇ ਲਾਪਤਾ ਪੰਕਜ ਦਾਸ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।

Canal Rescue Tragedy in Bathinda-

ਡੀਐਸਪੀ ਸੰਦੀਪ ਸਿੰਘ ਭਾਟੀ ਨੇ ਕਿਹਾ ਹੈ ਕਿ ਲੜਕੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਵਿਅਕਤੀ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਹਿਰ ਵਿੱਚ ਲਗਾਤਾਰ ਤਲਾਸ਼ ਅਭਿਆਨ ਚੱਲ ਰਿਹਾ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *