ਪਿੰਡ ਜੰਡਾਂਵਾਲਾ ਵਿਖੇ 70 ਪਰਿਵਾਰ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਿਲ

Muskaan gill
3 Min Read

BJP membership drive Punjab

BJP membership drive Punjab : ਭੁੱਚੋ ਮੰਡੀ ਨਥਾਣਾ, 24 ਫਰਵਰੀ 2026 (ਹਰਬੰਸ ਸਿੰਘ ਭੋਲਾ) ਆਵਾਜ਼ ਇੰਡੀਆ ਟੁਡੇ- ਅੱਜ ਪਿੰਡ ਜੰਡਾਂਵਾਲਾ ਵਿੱਚ ਰਮਨਦੀਪ ਸਿੰਘ ਬਰਾੜ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਮੇਰੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਗੋਗੀ ਕਲਿਆਣ ਦੀ ਮਜੂਦਗੀ ਤੇ ਸਾਰੇ ਆਗੂਆਂ ਦੀ ਮੇਹਨਤ ਸਦਕਾ ਪਿੰਡ ਜੰਡਾਂਵਾਲਾ ਤੋਂ 70 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਆਲਵਿਦਾ ਕਹਿਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਸਰਕਲ ਪ੍ਰਧਾਨ ਜਸਵੰਤ ਸਿੰਘ ਮਾਨ, ਤੀਰਥ ਰਾਮ ਸ਼ਰਮਾ ਪੰਚਾਇਤ ਮੈਂਬਰ ਅਤੇ ਗੁਰਮੇਲ ਸਿੰਘ ਖੇਮੂਆਣਾ ਮੌਜੂਦ ਸਨ।BJP membership drive Punjab

ਇਸ ਮੌਕੇ BJP membership drive Punjab ਸ਼ਾਮਿਲ ਹੋਣ ਵਾਲੇ ਪਰਿਵਾਰਾਂ ਵਿੱਚ ਮਿੱਠੂ ਸਿੰਘ, ਬਿੰਦਰ ਸਿੰਘ, ਗੁਰਤੇਜ ਸਿੰਘ, ਜਗਸੀਰ ਸਿੰਘ, ਹਰਗੋਬਿੰਦ ਸਿੰਘ, ਪਿੰਦਰ ਸਿੰਘ, ਗੁਰਸੇਵਕ ਸਿੰਘ, ਅਜੈਬ ਸਿੰਘ, ਜਗਸੀਰ ਸਿੰਘ, ਜਗਤਾਰ ਸਿੰਘ, ਕਸ਼ਮੀਰ ਸਿੰਘ, ਹਰਕੁਲਜੀਤ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ, ਹਰਮੀਤ ਸਿੰਘ, ਹਰੀ ਚੰਦ ਸਿੰਘ, ਗੁਰਵਿੰਦਰ ਸਿੰਘ, ਛਿੰਦਾ ਸਿੰਘ, ਬਿੰਦਰ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਜਸਮੇਲ ਸਿੰਘ, ਸ਼ੈਰੀ, ਜਸ਼ਨਦੀਪ, ਰੁਪਿੰਦਰ, ਮਨਵਿੰਦਰ, ਜਗਮੀਤ, ਗੇਜੀ, ਰਾਮਪਾਲ, ਲਾਲੀ, ਸੁਖਪ੍ਰੀਤ, ਨੈਬ ਸਿੰਘ, ਪ੍ਰੀਤਪਾਲ, ਮਨਦੀਪ, ਜਸ਼ਨ ਖੇੜੀ ਵਾਲਾ, ਆਕਾਸ਼, ਮਨਦੀਪ, ਜਸ਼ਨਦੀਪ, ਹਰਜੀਤ, ਸਤਪਾਲ, ਹਰਵਿੰਦਰ, ਹਰਮਨ, ਗੁਰਪਿਆਰ, ਗੁਰਲੀਨ, ਸ਼ਮਸ਼ੇਰ, ਨਾਨਕ, ਬਲਜੀਤ, ਗੁਰਜੋਤ, ਸੁਖਜੀਵਨ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਕਰਨਵੀਰ ਸਿੰਘ, ਪ੍ਰਭਜੋਤ ਸਿੰਘ, ਗੋਗੀ ਸਿੰਘ, ਸਤਨਾਮ ਸਿੰਘ ਮੌਜੂਦ ਸਨ।

ਇਨ੍ਹਾਂ ਸਾਰੇ ਪਰਿਵਾਰਾਂ ਦਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਹਲਕਾ ਇੰਚਾਰਜ ਬਲਦੇਵ ਸਿੰਘ ਆਕਲੀਆ, ਜਨਰਲ ਸਕੱਤਰ ਜਤਿੰਦਰ ਗੋਗੀ ਕਲਿਆਣ ਨੇ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਾਸ ਰੱਖਦੇ ਹੋਏ ਸ਼ਾਮਲ ਹੋਣ ‘ਤੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ ਅਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਰਿਵਾਰਾਂ ਦੇ ਆਉਣ ਨਾਲ ਪਾਰਟੀ ਨੂੰ ਬਹੁਤ ਭਾਰੀ ਬਲ ਮਿਲੇਗਾ ਅਤੇ ਇਹ ਪਾਰਟੀ ਲਈ ਸ਼ੁਭ ਸੰਕੇਤ ਹੈ। ਇਥੋਂ ਪਤਾ ਚੱਲਦਾ ਹੈ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਬਹੁਮਤ ਨਾਲ ਸਰਕਾਰ ਬਣੇਗੀ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *