Bathinda News: ਸੁਸਾਇਟੀ ਨੇ ਲਗਾਇਆ ਅੱਖਾਂ ਅਤੇ ਦੰਦਾਂ ਦੇ ਰੋਗਾਂ ਦਾ ਵਿਸ਼ਾਲ ਕੈੰਪ

Nishi Kashyap
1 Min Read

ਭੁੱਚੋ ਮੰਡੀ ਨਥਾਣਾ 14 ਮਾਰਚ (ਹਰਬੰਸ ਸਿੰਘ ਭੋਲਾ)

Bathinda News: ਸ੍ਰੀ ਚਿੰਤਪੁਰਣੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜਯੋਤੀ ਚੈਰੀਟੇਬਲ ਸੋਸਾਇਟੀ ਦੁਵਾਰਾ ਹਰ ਸ਼ੁੱਕਰਵਾਰ ਖੁਲ੍ਹਣੇ ਵਾਲੇ ਹਸਪਤਾਲਾਂ ਵਿੱਚ ਸ੍ਰੀ ਰਾਮਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾਕਟਰ ਯੋਗੇਸ਼ ਬਾਂਸਲ ਐਮ ਐਸ ਦੁਵਾਰਾ 12 ਅਪ੍ਰੇਸ਼ਨ ਕੀਤੇ, ਡਾਕਟਰ ਸਵਤੰਤਰ ਗੁਪਤਾ ਦੁਵਾਰਾ 175 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾਕਟਰ ਅੰਸ਼ੂ ਗਰਗ ਐਮ ਡੀ ਐਸ ਦੁਵਾਰਾ 25 ਮਰੀਜ਼ਾਂ ਦੀ ਜਾਂਚ ਕੀਤੀ ਗਈ। ਸਾਰੇ ਹਸਪਤਾਲਾਂ ਵਿੱਚ ਦਵਾਈ ਮੁਫ਼ਤ ਦਿਤੀ ਗਈ, ਲੈਬ ਇੰਚਾਰਜ ਵਿਨੋਦ ਗੋਇਲ ਬੀ ਐਸ ਸੀ ਦੁਵਾਰਾ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਚੈਰੀਟੇਬਲ ਰੇਟ ਤੇ ਕੰਪਿਊਟਰਾਇਜ ਮਸ਼ੀਨਾਂ ਨਾਲ ਕੀਤੇ। ਹਰੇਕ ਸ਼ੁੱਕਰਵਾਰ ਮਰੀਜ਼ਾਂ ਅਤੇ ਸਹਿਯੋਗੀਆਂ ਲਈ ਚਾਹ, ਬਿਸਕੁਟ, ਦਾਲ ਰੋਟੀ ਦੇ ਲੰਗਰ ਦਾ ਪੂਰਾ ਇੰਤਜਾਮ ਕੀਤਾ ਜਾਂਦਾ ਹੈ। Bathinda News

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *