Barnala Traffic Police
ਬਰਨਾਲਾ (ਪ੍ਰਸ਼ੋਤਮ ਲੱਕੀ) 12 ਅਗਸਤ: ਅੱਜ ਬਲੱਡ ਡੋਨਰ ਐਸੋਸੀਏਸ਼ਨ ਬਰਨਾਲਾ ਵੱਲੋ ਟਰੈਫਿਕ ਪੁਲਸ ਬਰਨਾਲਾ ਦੇ ਸਹਿਯੋਗ ਦੇ ਨਾਲ ਟਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਯਾਤਰੀਆ ਨੂੰ ਬੂਟੇ ਵੰਡੇ ਗਏ ਅਤੇ ਉਹਨਾਂ ਨੂੰ ਨਾਲ ਟਰੈਫਿਕ ਨਿਯਮਾਂ ਵਾਰੇ ਚਾਨਣਾ ਪਾਇਆ ਗਿਆ
ਇਸ ਸਮਾਗਮ ਦੇ ਵਿੱਚ ਟਰੈਫਿਕ ਪੁਲਿਸ ਦੇ ਇਨਚਾਰਜ ਜਸਵਿੰਦਰ ਸਿੰਘ ਢੀਡਸਾ ਵਿਸੇਸ ਤੌਰ ਤੇ ਹਾਜਰ ਹੋਏ ਅਤੇ ਉਹਨਾਂ ਦੇ ਨਾਲ ਟਰੈਫਿਕ ਮੁਲਾਜਮ ਦੇ ਵਿੱਚ ਏ ਐੱਸ ਆਈ ਗੁਰਚਰਨ ਸਿੰਘ ਦੀਵਾਨ ਸਿੰਘ ਆਦਿ ਹਾਜਰ ਸਨ ਬਲੱਡ ਡੋਨਰ ਐਸੋਸੀਏਸ਼ਨ ਦੇ ਸਰਪ੍ਤ ਹਰਦੀਪ ਠੀਕਰੀਵਾਲ ਐਸੋਸੀਏਸ਼ਨ ਦੇ ਪ੍ਧਾਨ ਜਗਜੀਤ ਬਖਤਗੜ੍ਹ ਗੁਰਪ੍ਰੀਤ ਹੰਢਿਆਇਆ ਕੁਲਵੰਤ ਬਰਨਾਲਾ ਨਿੱਕਾ ਜੋਧਪੁਰ ਲਾਭ ਕੈਰੇ ਬਲਜੀਤ ਕੈਰੇ ਲਵਪ੍ਰੀਤ ਹਰੀਗੜ ਬਲੱਡ ਡੋਨਰ ਸੁਸਾਇਟੀ ਦੇ ਪ੍ਧਾਨ ਨਿਰਮਲ ਝਿੰਜਰ ਗੁਰਤੇਜ ਉਗੋਕੇ ਆਦਿ ਹਾਜਰ ਸਨ