ਬੈਂਕ ਮੁਲਾਜ਼ਮਾਂ ਦੀ ਦੁਪਹਿਰ ਦੀ ਸੈਰ ਕਾਰਨ ਖਪਤਕਾਰ ਹੋਏ ਪ੍ਰੇਸ਼ਾਨ

Muskaan gill
2 Min Read

Bank staff on extended lunch break

Bank staff on extended lunch break : ਭੁੱਚੋ ਮੰਡੀ ਨਥਾਣਾ 7 ਫਰਵਰੀ ਆਵਾਜ਼ ਇੰਡੀਆ ਟੂਡੇ (ਹਰਬੰਸ ਸਿੰਘ ਭੋਲਾ) – ਪਿੰਡ ਕਲਿਆਣ ਮੱਲਕਾ ਵਿਖੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਮੁਲਾਜ਼ਮਾਂ ਦੀ ਦੁਪਹਿਰ ਦੀ ਸੈਰ ਕਾਰਨ ਖਪਤਕਾਰ ਪ੍ਰੇਸ਼ਾਨ ਹੋਏ। ਖਾਤੇਦਾਰਾਂ ਨੇ ਦੱਸਿਆ ਕਿ ਬੈਂਕ ਮੁਲਾਜ਼ਮ ਲੰਚ ਤੋਂ ਬਾਅਦ ਬੈਂਕ ਵਿੱਚ ਗੈਰਹਾਜ਼ਰ ਰਹਿਣ ਕਾਰਨ ਉਹਨਾਂ ਨੂੰ ਬੈਂਕ ਸੇਵਾਵਾਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਈ।

ਪਿੰਡ ਕਲਿਆਣ ਸੁੱਖਾ ਦੇ ਖਾਤੇਦਾਰ ਨਿਰੰਜਨ ਸਿੰਘ ਨੇ ਕਿਹਾ ਕਿ ਉਹ ਦੁਕਾਨਦਾਰ ਹਨ ਅਤੇ ਬੈਂਕ ਵਿੱਚ ਆਪਣਾ ਲੈਣ-ਦੇਣ ਕਰਨ ਗਏ, ਪਰ ਕਰਮਚਾਰੀ 2 ਵੱਜ ਕੇ 45 ਮਿੰਟ ਤੱਕ ਬੈਂਕ ਵਿੱਚ ਨਹੀਂ ਸਨ। ਇਸ ਕਾਰਨ ਬਜ਼ੁਰਗ ਅਤੇ ਹੋਰ ਖਪਤਕਾਰ ਪ੍ਰੇਸ਼ਾਨ ਹੋਏ। ਨਿਰੰਜਨ ਸਿੰਘ ਨੇ ਬੈਂਕ ਦੀ ਸੁਰੱਖਿਆ ਅਤੇ ਕਰਮਚਾਰੀਆਂ ਦੀ ਗੈਰਹਾਜ਼ਰੀ ‘ਤੇ ਚਿੰਤਾ ਜਤਾਈ ਅਤੇ ਬੈਂਕ ਅਧਿਕਾਰੀਆਂ ਤੋਂ ਹਾਜ਼ਰੀ ਯਕੀਨੀ ਬਣਾਉਣ ਦੀ ਮੰਗ ਕੀਤੀ।

Bank staff on extended lunch break-

ਬੈਂਕ ਮੈਨੇਜਰ ਨੇ ਮੋਬਾਇਲ ਫੋਨ ਨਹੀਂ ਚੁੱਕਿਆ। ਫੀਲਡ ਅਫਸਰ ਨੇ ਕਿਹਾ ਕਿ ਲੰਚ ਸਮਾਂ ਪੂਰਾ ਹੋਣ ਤੋਂ ਬਾਅਦ ਉਹ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਦੇ ਹਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *