Anmol Patiala missing
Anmol Patiala missing : ਪਟਿਆਲਾ 19 ਫਰਵਰੀ 2026 (ਰਿਸ਼ੂ ਕੌਰ) ਆਵਾਜ਼ ਇੰਡੀਆ ਟੁਡੇ- ਪਟਿਆਲਾ ਦੇ 34 ਸਾਲਾ ਨੌਜਵਾਨ ਅਨਮੋਲ 14 ਫਰਵਰੀ ਤੋਂ ਲਾਪਤਾ ਹੈ। ਪਰਿਵਾਰ ਦੇ ਅਨੁਸਾਰ, ਅਖੀਰ ਵਾਰ ਉਸਨੂੰ ਪਟਿਆਲਾ ਰੇਲਵੇ ਸਟੇਸ਼ਨ ‘ਤੇ ਦੇਖਿਆ ਗਿਆ ਸੀ। ਉਸ ਤੋਂ ਪਹਿਲਾਂ ਉਸ ਦੀਆਂ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਘੁੰਮਣ ਦੀਆਂ ਸੀਸੀਟੀ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

ਫਿਲਹਾਲ ਪਰਿਵਾਰ ਤੇ ਹਾਲਾਤ ਬਹੁਤ ਖਰਾਬ ਹਨ ਅਤੇ ਮਾਤਾ-ਪਿਤਾ ਰੋ ਰੋ ਕੇ ਬੁਰੇ ਹਾਲਤ ਵਿੱਚ ਹਨ। ਜੇ ਕਿਸੇ ਨੇ ਵੀ ਅਨਮੋਲ ਨੂੰ ਵੇਖਿਆ ਹੈ, ਤਾਂ ਉਸ ਬਾਰੇ ਜਲਦ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
