Punjab News: ਸਰਬੱਤ ਦੇ ਭਲੇ ਲਈ ਚੌਲਾਂ ਦਾ ਕਰਵਾਇਆ ਜੱਗ

Nishi Kashyap
2 Min Read

ਭੁੱਚੋ ਮੰਡੀ ਨਥਾਣਾ, 24 ਮਾਰਚ (ਹਰਬੰਸ ਸਿੰਘ ਭੋਲਾ)

Punjab News: ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਤਪ ਅਸਥਾਨ ਡੇਰਾ ਖੂਹੀ ਵਾਲਾ ਵਿਵੇਕ ਆਸ਼ਰਮ ਕਲਿਆਣ ਸੁੱਖਾ ਵਿਖੇ ਸਰਬੱਤ ਦੇ ਭਲੇ ਲਈ ਚੌਲਾ ਦਾ (Punjab News) ਜੱਗ ਕਰਵਾਇਆ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਖੂਹੀ ਵਾਲਾ ਵਿਵੇਕਾ ਆਸਰਮ ਕਲਿਆਣ ਸੁੱਖਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਦੇਵ ਮੁਨੀ ਜੀ ( ਬਾਬਾ ਬਰਾੜ) ਨੇ ਦੱਸਿਆ ਕਿ ਪਿੰਡ ਪੰਜ ਕਲਿਆਣ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਅਤੇ ਫਸਲਾਂ ਦੀ ਸੁੱਖ ਸਾਂਦ ਲਈ ਚੌਲਾ ਦਾ ਜੱਗ ਕਰਵਾਇਆ ਗਿਆ ,ਜਿਸ ਵਿੱਚ ਪੰਜ ਕਲਿਆਣ ਅਤੇ ਹੋਰਨਾਂ ਪਿੰਡਾਂ ਦੇ ਸਹਿਯੋਗੀਆਂ ਵੱਲੋਂ ਦਾਨ ਅਤੇ ਸੇਵਾ ਨਿਭਾਈ ਗਈ। (Punjab News)

ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਸੇਵਾਦਾਰਾਂ ਨੇ ਸੇਵਾ ਕੀਤੀ ਅਤੇ ਬਾਬਾ ਜੀ ਵੱਲੋਂ ਸੇਵਾਦਾਰਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *