Punjab News: ਭੁੱਚੋ ਮੰਡੀ ਨਥਾਣਾ 23 ਮਾਰਚ ( ਹਰਬੰਸ ਸਿੰਘ ਭੋਲਾ)ਸਰਕਲ ਲਹਿਰਾਂ ਮਹੁੱਬਤ ਦੇ ਪਿੰਡ ਲਹਿਰਾਂ ਧੂਰਕੋਟ ਵਿਖੇ ਸਰਕਲ ਪ੍ਰਧਾਨ ਮਾਸਟਰ ਚਰਨਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਪਿੰਡ ਧੂਰਕੋਟ ਵਿਖੇ ਕਰਮਜੀਤ ਸਿੰਘ ਦੇ ਘਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂ ਡਾਕਟਰ ਕੁਲਰਾਜ ਸਿੰਘ ਨੇ ਇੱਕ ਮੀਟਿੰਗ ਦੌਰਾਨ ਸੈਂਟਰ ਸਰਕਾਰ ਦੀਆਂ ਸਕੀਮਾਂ (Punjab News) ਪ੍ਰਤੀ ਇਕਠੇ ਹੋਇ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਮੀਟਿੰਗ ਵਿੱਚ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਜ਼ੋ ਕੇਦਰ ਦੀ ਬੀਜੇਪੀ ਸਰਕਾਰ

ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਹਨ ਤੋਂ ਪੂਰੀ ਤਰ੍ਹਾਂ ਜਾਣਕਾਰੀ ਨਾ (Punjab News) ਹੋਣ ਕਰਕੇ ਵਾਂਝੇ ਰਹਿ ਜਾਂਦੇ ਹਨ ਅਸਲ ਵਿੱਚ ਜ਼ੋ ਸਕੀਮਾਂ ਜ਼ੋ ਗ਼ਰੀਬ ਲੋਕਾਂ ਲਈ ਆਉਂਦੀਆਂ ਹਨ ਉਸ ਦਾ ਆਪਣਾ ਨਾਮ ਵਰਤ ਕੇ ਆਮ ਆਦਮੀ ਦੀ ਪਾਰਟੀ ਲਾਹਾ ਲੈ ਰਹੀ ਹੈ ਤੇ ਆਪਣੇ ਚੇਹੇਤਿਆ ਨੂੰ ਦੇ ਰਹੀ ਹੈ ਇਸ ਮੌਕੇ ਹਰਪਾਲ ਸਿੰਘ ਲਹਿਰਾਂ ਮਹੁੱਬਤ, ਜਗਸੀਰ ਸਿੰਘ ਸੈਕਟਰੀ ਲਹਿਰਾਂ ਧੂਰਕੋਟ, ਗੁਰਭਗਤ ਸਿੰਘ ਤੇ ਪਿੰਡ ਦੇ (Punjab News) ਹੋਰ ਪੰਤਵੰਤੇ ਹਾਜ਼ਰ ਸਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
