Punjab News: 1118 ਕਰੋੜ ਰੁਪਏ ਦਾ ਪ੍ਰੋਜੈਕਟ ਕੀਤਾ ਗਿਆ ਪਾਸ,3 ਸਾਲ ਵਿੱਚ ਪੂਰਾ ਹੋਵੇਗਾ ਪ੍ਰੋਜੈਕਟ, ਸੱਤ ਸਟੇਸ਼ਨ ਬਣਾਏ ਜਾਣਗੇ, 3ਸ ਕਰੋੜ ਰੁਪਆ ਤੋਂ ਵੱਧ ਜਮੀਨ ਅਕਵਾਇਰ ਕਰਨ ਲਈ ਜਮੀਨ ਮਾਲਕਾਂ ਨੂੰ ਦਿੱਤਾ ਜਾਵੇਗਾ,
ਰਾਮਾ ਮੰਡੀ ਤੋਂ ਮਾਨਸਾ ਤੱਕ ਜੋੜਿਆ ਜਾਵੇਗਾ
ਬਠਿੰਡਾ ਪੁੱਜੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਰੇਲਵੇ (Punjab News) ਲਾਈਨ ਨਾਲ ਜੋੜਨ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੁੜਨ ਲਈ 1811 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ ਜਿਸ ਨੂੰ ਤਿੰਨ ਸਾਲਾਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ,
ਲੰਮੇ ਸਮੇਂ ਤੋਂ ਸਿੱਖ ਕੌਮ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ, (Punjab News)
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਚਾਰ ਸਾਲ ਦੇ ਰਿਪੋਰਟ ਕਾਰਡ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਰਿਪੋਰਟ ਕਾਰਡ ਉਹਨਾਂ ਦਾ ਖਾਲੀ ਪਿਆ ਹੈ। ਕੋਈ ਵੀ ਵਾਅਦਾ ਪੂਰਾ (Punjab News) ਨਹੀਂ ਕੀਤਾ ਪੰਜਾਬ ਵਿੱਚ 16 ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਕਿੱਥੇ ਹਨ, ਮਾਲਵਾ ਨਹਿਰ ਬਣਾਉਣ ਦਾ ਐਲਾਨ ਕੀਤਾ ਉਹ ਵੀ ਨਹੀਂ ਬਣਾਈ ਗਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦਵਾਉਣ ਦਾ ਵਾਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਗਿਆ।
ਪੰਜਾਬ ਦਾ ਖਜ਼ਾਨਾ ਭਰਨ ਲਈ ਵੱਡੇ ਵੱਡੇ ਸੁਪਨੇ ਦਿਖਾਏ ਗਏ ਸਨ, ਹੁਣ ਤੱਕ ਇਹਨਾਂ ਤੋਂ ਕੁਝ ਨਹੀਂ ਬਣਿਆ ਇੱਥੋਂ ਤੱਕ ਕਿ ਪਾਣੀ ਵਾਲਾ ਬੈਂਗਣ ਵੀ ਨਹੀਂ ਬਣਿਆ, ਉਹਨਾਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸੀਐਮ ਤੇ ਦੂਜੇ ਪਾਸੇ ਦਿੱਲੀ (Punjab News) ਵਾਲਾ ਸੁਪਰ ਸੀਐਮ ਬਣ ਕੇ ਬੈਠਾ ਹੈ, ਸਿਰਫ ਪੰਜਾਬ ਵਿੱਚ ਇਹ ਮੌਜ ਮਸਤੀ ਕਰ ਰਹੇ ਹਨ ਤੇ ਛੇ ਮਹੀਨੇ ਹੋਰ ਮੌਜ ਮਸਤੀ ਕਰਨੀ ਹੈ।
ਰਾਜਸਥਾਨ ਸਰਕਾਰ ਤੋਂ (Punjab News) ਪਾਣੀ ਦਾ ਪੈਸਾ ਲੈਣ ਦੇ ਮੁੱਖ ਮੰਤਰੀ ਦੇ ਬਿਆਨ ਤੇ ਬਿੱਟੂ ਨੇ ਕਿਹਾ ਕਿ ਚਾਰ ਸਾਲਾਂ ਬਾਅਦ ਇਹ ਸੁੱਤੇ ਜਾਗ ਪਏ ਹਨ, ਦੇਣਗੇ ਇਹਨਾਂ ਨੂੰ ਪੈਸੇ,
ਸੁਨਾਮ ਵਿਖੇ ਬੀਤੇ ਦਿਨ ਪੰਜਾਬ ਦੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਖੋਲੇ ਗਏ ਪੁੱਲ ਤੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ, ਉਹਨਾਂ ਕਿਹਾ ਕਿ ਪੰਜਾਬ ਦੇ ਕੈਬਨਟ ਮੰਤਰੀ ਨੇ ਪੰਜਾਬ (Punjab News) ਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾਈ ਹੈ, ਉਹਨਾਂ ਕਿਹਾ ਕਿ ਜਦੋਂ ਇਹ ਕੇਂਦਰ ਦਾ ਪ੍ਰੋਜੈਕਟ ਹੈ ਤਾਂ ਕੇਂਦਰ ਸਰਕਾਰ ਵੱਲੋਂ ਹੀ ਉਸ ਦਾ ਉਦਘਾਟਨ ਕੀਤਾ ਜਾਵੇਗਾ ਪਰ ਇਹ ਜਾਣ ਕੇ ਉੱਥੇ ਰਾਜਨੀਤੀ ਕਰ ਰਹੇ,
ਬਾਈਟ 01 ਰਵਨੀਤ ਬਿੱਟੂ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
