ਅਕਾਲੀ ਦਲ ਦੀ ਮੀਟਿੰਗ ਵਿੱਚ 40 ਨੰਬਰਦਾਰਾਂ ਨੂੰ ਨਿਲੰਬਿਤ ਕਰਨ ਦਾ ਫੈਸਲਾ

Muskaan gill
2 Min Read

protest against government

protest against government : (ਨਰਿੰਦਰ ਕੌਰ) 17 ਫਰਵਰੀ ਆਵਾਜ਼ ਇੰਡੀਆ ਟੁਡੇ- ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਨੰਬਰਦਾਰਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਅੱਜ ਤੱਕ ਆਪ ਸਰਕਾਰ ਨੇ ਨੰਬਰਦਾਰਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ। ਕਈ ਵਾਰੀ ਸਰਕਾਰ ਨਾਲ ਨੰਬਰਦਾਰਾਂ ਦੀਆਂ ਮੀਟਿੰਗਾਂ ਵੀ ਹੋਈਆਂ, ਪਰ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਲਟਕਾਇਆ ਗਿਆ। ਇਸ ਕਾਰਨ ਨੰਬਰਦਾਰ ਸਰਕਾਰ ਤੋਂ ਨਾਰਾਜ਼ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਤੇਜਾ ਸਿੰਘ ਕਮਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪੰਥਕ ਚੋਣ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਤੇਜਾ ਸਿੰਘ ਕਮਕਾ ਨੂੰ ਪ੍ਰਧਾਨ ਚੁਣਿਆ ਗਿਆ।

ਹੋਰ ਤਹਿਸੀਲ ਪੱਧਰ ਦੇ ਨੰਬਰਦਾਰਾਂ ਨੂੰ ਵੀ ਇਸ ਨਾਲ ਸ਼ਾਮਲ ਕਰਨ ਲਈ ਨਿਯੁਕਤ ਕੀਤਾ ਗਿਆ। ਜਿਨ੍ਹਾਂ ਵਿੱਚ ਚਰਨਜੀਤ ਸਿੰਘ ਸੁਖਰ ਅਤੇ ਹਰਕੇਸ਼ ਸਿੰਘ ਜਨਾਲਾ ਦੀਵਾਨ, ਸੁਰਨਾਮ ਤੇ ਅਜੈਬ ਸਿੰਘ ਉਗਰਾਹਾਂ, ਚਰਨ ਸਿੰਘ ਜੇਪਾਲ, ਭਗਵਾਨੀਗੜ੍ਹ ਤੋਂ ਲਖਵਿੰਦਰ ਸਿੰਘ ਰੇਣੁਕਾਵਾਲਾ, ਧਰਮੇਂਦਰ ਸਿੰਘ ਅਕਬਰਪੁਰ, ਮੁਨਕ ਤੋਂ ਅਵਤਾਰ ਸਿੰਘ ਖਾਨਪੁਰ, ਸੁਨਾਮ ਖਾਸ ਮੁਨਕ ਚੌਣੇ ਗਏ।

protest against government-

ਅੱਜ ਦੀ ਮੀਟਿੰਗ ਵਿੱਚ ਸਰਬਜੀਤ ਸਿੰਘ ਸੁਨਾਮ ਪ੍ਰਧਾਨ, ਬਲਵੰਤ ਸਿੰਘ ਆਲੌਅਰਕ, ਭਵਾਨੀਗੜ੍ਹ ਪੰਚਾਇਤ ਪ੍ਰਧਾਨ, ਗੁਰਪਾਲ ਸਿੰਘ ਜਨਾਲਾ, ਕਰਨੈਲ ਸਿੰਘ, ਸੁਰਜੀਤ ਸਿੰਘ ਭੋਨੇੜੀ, ਦੀਦਾਰ ਸਿੰਘ ਅਕਬਰਪੁਰ, ਪੰਕਜ ਸਿੰਘ, ਸੁਖਦਰਸ਼ਨ ਪਾਲ ਸਿੰਘ ਰਤਨਗੜ੍ਹ, ਹਰਪਾਲ ਸਿੰਘ ਮਹਲਾ, ਮੰਗਾ ਸਿੰਘ ਪੰਡਿਆ ਵਾਲੀ, ਕਰਮਜੀਤ ਸਿੰਘ ਧਲੀਵਾਲ ਵਾਸ ਜੇਪਾਲ ਸਮੇਤ ਕੁੱਲ 40 ਨੰਬਰਦਾਰਾਂ ਨੂੰ ਸ਼ਾਮਲ ਕੀਤਾ ਗਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *