ਪੀਆਰਟੀਸੀ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਧਰਨਾ ਵਾਪਸ ਲਿਆ

Muskaan gill
2 Min Read

PRTC Bus Union Strike End

PRTC Bus Union Strike End : ਕੁਲਵਿੰਦਰ ਘੁੰਮਣ (ਪਟਿਆਲਾ) – ਯੂਨੀਅਨ ਦੇ ਜਨਰਲ ਸਕੱਤਰ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਕੱਲ ਉਹਨਾਂ ਦੀ ਮੀਟਿੰਗ ਮੰਤਰੀ ਨਾਲ ਤੇ ਅੱਜ ਮੈਨੇਜਮੈਂਟ ਨਾਲ ਹੋਈ। ਜਿਨ੍ਹਾਂ ਨੇ ਉਹਨਾਂ ਦੀਆਂ ਕਈ ਮੰਗਾਂ ਮੰਨ ਲਈਆਂ। ਮੁੱਖ ਮੰਗਾਂ ਵਿੱਚ, ਕਰਮਚਾਰੀ ਜੋ ਨੌਕਰੀ ਤੋਂ ਕੱਢੇ ਗਏ ਸਨ ਉਹਨਾਂ ਨੂੰ ਵਾਪਸ ਲੈਣਾ ਅਤੇ ਜੋ ਕਰਮਚਾਰੀ ਪਿਛਲੇ ਸਮੇਂ ਵਿੱਚ ਜੇਲਾਂ ਵਿੱਚ ਸਨ, ਉਹਨਾਂ ਨੂੰ ਜਲਦ ਛੱਡਣ ਦਾ ਵਾਇਦਾ ਦਿੱਤਾ ਗਿਆ।

PRTC Bus Union Strike End-

ਵਿੱਕੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਵਿਭਾਗ ਵਿੱਚ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਸਨ ਅਤੇ ਇਸ ਦਾ ਵੀ ਵਿਰੋਧ ਕੀਤਾ ਗਿਆ। ਪਰ ਸਰਕਾਰ ਅਤੇ ਪੀਆਰਟੀਸੀ ਦੇ ਚੇਅਰਮੈਨ ਨੇ ਜਲਦ ਨਵੀਆਂ ਬੱਸਾਂ ਪਾਉਣ ਦਾ ਬਿਆਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਆਸ ਹੈ। ਉਹਨਾਂ ਨੇ ਦੱਸਿਆ ਕਿ ਕਿਲੋਮੀਟਰ ਤੇ ਬੇਨਤੀ ਬੱਸ ਨੂੰ ਵੀ ਵਿਰੋਧ ਕੀਤਾ, ਕਿਉਂਕਿ ਇਸ ਨਾਲ ਕਰਮਚਾਰੀਆਂ ਦੀਆਂ ਨੌਕਰੀਆਂ ਜਾਣ ਦਾ ਡਰ ਸੀ।

ਹਰਕੇਸ਼ ਕੁਮਾਰ ਵਿੱਕੀ, ਜਨਰਲ ਸਕੱਤਰ, ਪੀਆਰਟੀਸੀ ਪਨ ਬੱਸ ਕੰਟਰੈਕਟ ਵਰਕਰ ਯੂਨੀਅਨ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *