ਅੱਜ ਪਵਿੱਤਰ ਗੰਗਾਜਲ ਲੈ ਕੇ ਆਉਣ ਵਾਲੇ ਕਾਬੜੀਓ ਲਈ ਸੇਵਾ ਸਿਵਰ ਦੀ ਸ਼ੁਰੂਆਤ

Muskaan gill
1 Min Read

Massive Kabadiya Seva Sivar at Chintpurni Temple

Massive Kabadiya Seva Sivar at Chintpurni Temple : ਭੁੱਚੋ ਮੰਡੀ, ਨਥਾਣਾ 12 ਫਰਵਰੀ (ਸਰਬੰਸ ਸਿੰਘ ਭੋਲਾ) – ਅੱਜ ਭੁੱਚੋ ਮੰਡੀ ਕੈਂਚੀਆਂ, ਸ੍ਰੀ ਚਿੰਤਪੁਰਨੀ ਮੰਦਰ ਵਿੱਚ ਪਵਿੱਤਰ ਗੰਗਾਜਲ ਲੈ ਕੇ ਆਉਣ ਵਾਲੇ ਕਾਬੜੀਓ ਲਈ ਮੰਦਰ ਵੱਲੋਂ ਸੇਵਾ ਸਿਵਰ ਦੀ ਸ਼ੁਰੂਆਤ ਕੀਤੀ ਗਈ। ਇਸ ਦੀ ਜਾਣਕਾਰੀ ਮੰਦਰ ਦੇ ਸੰਚਾਲਕ ਜੋਗਿੰਦਰ ਕਾਕਾ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਭੋਲਾ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਸੁਭ ਅਵਸਰ ਤੇ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਭੋਲਾ, ਜਨਕ ਕੁਮਾਰ ਸਿੰਗਲਾ ਅਤੇ ਧ੍ਹਹਜ੍ਵ ਪੰਡਤ ਉਮਾਸੰਕਰ ਸੁਕਲਾ ਦੀ ਅਗਵਾਈ ਵਿੱਚ ਪੂਜਾ ਅਰਚਨਾ ਕਰਵਾਈ ਗਈ। ਵਿਸ਼ਾਲ ਕਾਬੜ ਸੇਵਾ ਸਿਵਰ ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਮੰਡੀ ਕੈਂਚੀਆਂ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਸੇਵਾ ਸਿਵਰ ਦੁਆਰਾ ਗੰਗਾਜਲ ਲੈਣ ਕੇ ਆਉਣ ਵਾਲੇ ਕਾਬੜੀਆ ਲਈ ਖਾਣੇ-ਪੀਣੇ ਅਤੇ ਰਹਿਣ ਪ੍ਰਬੰਧ ਵੀ ਕੀਤੇ ਗਏ ਹਨ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *