ਪਟਿਆਲਾ ਨੌਜਵਾਨ ਖਡੂਰ ਸਾਹਿਬ ਚ ਕਤਲ, 2 ਸਾਥੀਆਂ ਵਿਰੁੱਧ ਕੇਸ ਦਰਜ

Muskaan gill
2 Min Read

Patiala young man killed

Patiala young man killed : ਆਵਾਜ਼ ਇੰਡੀਆ ਟੂਡੇ -ਪਟਿਆਲਾ ਜ਼ਿਲ੍ਹੇ ਤੋਂ ਦੋਸਤਾਂ ਸਮੇਤ ਆਏ ਇਕ ਵਿਅਕਤੀ ਦੀ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖਡੂਰ ਸਾਹਿਬ ’ਚੋਂ ਲਾਸ਼ ਮਿਲੀ ਹੈ। ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੀ ਸ਼ਨਾਖਤ ਕੀਤੀ ਗਈ। ਜਦੋਂਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਦੋ ਜਣਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।

ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸ਼ੈਫਦੀਪੁਰ ਜ਼ਿਲ੍ਹਾ ਪਟਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਸਾਲਾ ਸ਼ਾਹਸਿਕੰਦਰ ਸਿੰਘ ਉਰਫ ਸਿਕੰਦਰ ਪੁੱਤਰ ਮਲੂਕ ਸਿੰਘ ਵਾਸੀ ਢੱਡਰੀਆਂ, ਪਟਿਆਲਾ ਵਿਖੇ ਕਿਰਾਏ ’ਤੇ ਰਹਿੰਦਾ ਸੀ।Patiala young man killed 3 ਫਰਵਰੀ ਨੂੰ ਉਸ ਦੇ ਸਾਲੇ ਦਾ ਦੋਸਤ ਗੁਰਨਾਮ ਸਿੰਘ ਪੀਟਰ ਪੁੱਤਰ ਜੋਗਿੰਦਰਪਾਲ ਸਿੰਘ ਵਾਸੀ ਸ਼ਤਰਾਣਾ ਤੇ ਇਕ ਹੋਰ ਅਣਪਛਾਤੇ ਨੌਜਵਾਨ ਨੇ ਸ਼ਾਹਸਿਕੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖਡੂਰ ਸਾਹਿਬ ਕਿਸੇ ਕੰਮ ਲਈ ਜਾਣਾ ਹੈ ਤੇ ਉਹ ਵੀ ਉਨ੍ਹਾਂ ਨਾਲ ਚੱਲੇ। ਜਿਸ ਕਾਰਨ ਗੁਰਨਾਮ ਸਿੰਘ ਪੀਟਰ ਤੇ ਉਕਤ ਅਣਪਛਾਤੇ ਨੌਜਵਾਨ ਦੇ ਨਾਲ ਸ਼ਾਹਸਿਕੰਦਰ ਸਿੰਘ ਸਵੇਰੇ ਕਰੀਬ ਦਸ ਵਜੇ ਹੁੰਡਾਈ ਔਰਾ ਕਾਰ (ਪੀਬੀ01-ਈ-1520) ’ਤੇ ਸਵਾਰ ਹੋ ਕੇ ਪਟਿਆਲੇ ਤੋਂ ਚੱਲ ਪਏ।

ਜਦਕਿ ਚਾਰ ਫਰਵਰੀ ਸ਼ਾਮ ਤੱਕ ਵੀ ਉਸ ਦਾ ਸਾਲਾ ਘਰ ਨਹੀਂ ਪੁੱਜਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *