SSP Dr Jyoti Yadav transfer news
SSP Dr Jyoti Yadav transfer news : ਬਠਿੰਡਾ 4 ਫਰਵਰੀ (ਜਗਸੀਰ ਭੁੱਲਰ) – ਜ਼ਿਲ੍ਹੇ ਦੇ ਨਵ ਨਿਯੁਕਤ ਐਸ.ਐਸ.ਪੀ. ਡਾ. ਜਯੋਤੀ ਯਾਦਵ ਨੇ ਅਹੁਦਾ ਸੰਭਾਲਣ ਤੋਂ ਕੁਝ ਹੀ ਦਿਨਾਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਵੱਡੇ ਪੱਧਰ ਤੇ ਫੇਰਬਦਲ ਕੀਤੇ ਹਨ।
ਇਸ ਫੇਰਬਦਲ ਦਾ ਮਕਸਦ ਜ਼ਿਲ੍ਹਾ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਚੁਸਤ-ਦਰੁਸਤ ਕਰਨਾ ਅਤੇ ਜ਼ਮੀਨੀ ਪੱਧਰ ‘ਤੇ ਕਾਨੂੰਨ-ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।SSP Dr Jyoti Yadav transfer news ਐਸ.ਐਸ.ਪੀ. ਨੇ ਸਪੱਸ਼ਟ ਕੀਤਾ ਕਿ ਇਹ ਤਬਾਦਲੇ ਪਾਰਦਰਸ਼ਤਾ ਅਤੇ ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ, ਤਾਂ ਜੋ ਨਸ਼ਿਆਂ ਅਤੇ ਅਪਰਾਧ ਵਿਰੁੱਧ ਕਾਰਵਾਈ ਵਿੱਚ ਕੋਈ ਢਿੱਲ ਨਾ ਰਹੇ।
ਮੁੱਖ ਤਾਇਨਾਤੀਆਂ
ਇੰਸਪੈਕਟਰ ਰਵਿੰਦਰ ਸਿੰਘ- ਥਾਣਾ ਨੰਦਗੜ੍ਹ → ਥਾਣਾ ਸਿਵਲ ਲਾਈਨ, ਬਠਿੰਡਾ
ਇੰਸਪੈਕਟਰ ਬਲਵਿੰਦਰ ਸਿੰਘ- ਥਾਣਾ ਸਾਈਬਰ ਕ੍ਰਾਈਮ ਦੀ ਕਮਾਂਡ
ਇੰਸਪੈਕਟਰ ਸੁਖਵੀਰ ਕੌਰ- ਪੁਲਿਸ ਲਾਈਨ
ਇੰਸਪੈਕਟਰ ਸੁਖਵਿੰਦਰ ਸਿੰਘ- ਥਾਣਾ ਸੰਗਤ ਮੁੱਖ ਅਫਸਰ
ਇੰਸਪੈਕਟਰ ਯਾਦਵਿੰਦਰ ਸਿੰਘ- ਪੈਰਵਾਈ ਸੈੱਲ + ਰਿਜ਼ਰਵ ਇੰਸਪੈਕਟਰ ਪੁਲਿਸ ਲਾਈਨ (ਵਾਧੂ ਚਾਰਜ)
ਇੰਸਪੈਕਟਰ ਬੇਅੰਤ ਸਿੰਘ- ਥਾਣਾ ਰਾਮਾ → ਪੁਲਿਸ ਲਾਈਨ
ਥਾਣੇਦਾਰ ਮੇਜਰ ਸਿੰਘ- ਈ.ਓ. ਵਿੰਗ → ਥਾਣਾ ਥਰਮਲ ਮੁੱਖ ਅਫਸਰ
ਥਾਣਾ ਥਰਮਲ ਦੇ ਮੁੱਖ ਅਫਸਰ ਗੁਰਦਰਸ਼ਨ ਸਿੰਘ- ਈ.ਓ. ਵਿੰਗ ਇੰਚਾਰਜ
ਥਾਣੇਦਾਰ ਹਰਜੀਵਨ ਸਿੰਘ- ਸਿਵਲ ਲਾਈਨ → ਥਾਣਾ ਨੰਦਗੜ੍ਹ
ਥਾਣੇਦਾਰ ਕੌਰ ਸਿੰਘ- ਥਾਣਾ ਰਾਮਾ ਮੁੱਖ ਅਫਸਰ
ਚੌਂਕੀ ਇੰਚਾਰਜਾਂ ਵਿੱਚ ਤਬਾਦਲੇ
ਸਹਾਇਕ ਥਾਣੇਦਾਰ ਮਨਜੀਤ ਸਿੰਘ- ਚੌਂਕੀ ਸਿਵਲ ਹਸਪਤਾਲ
ਸਹਾਇਕ ਥਾਣੇਦਾਰ ਧਰਮ ਸਿੰਘ- ਸਿਵਲ ਹਸਪਤਾਲ → ਏਮਜ਼ ਚੌਂਕੀ
ਰਣਧੀਰ ਸਿੰਘ- ਏਮਜ਼ ਚੌਂਕੀ → ਥਾਣਾ ਕੈਨਾਲ ਕਲੋਨੀ
ਅਮਰੀਕ ਸਿੰਘ- ਚੌਂਕੀ ਚਾਉਕੇ → ਕੇਂਦਰੀ ਜੇਲ੍ਹ ਬਠਿੰਡਾ
ਗੁਰਸੇਵਕ ਸਿੰਘ- ਚੌਂਕੀ ਚਾਉਕੇ
ਸਹਾਇਕ ਥਾਣੇਦਾਰ ਮਲਕੀਤ ਸਿੰਘ -ਕੇਂਦਰੀ ਜੇਲ੍ਹ → ਥਾਣਾ ਤਲਵੰਡੀ ਸਾਬੋ
ਕੁਲਵਿੰਦਰ ਸਿੰਘ- ਕੋਤਵਾਲੀ → ਚੌਂਕੀ ਸਿੰਗੋ
ਰਵਨੀਤ ਸਿੰਘ- ਚੌਂਕੀ ਸਿੰਗੋ → ਰੀਡਰ ਡੀ.ਐਸ.ਪੀ., ਤਲਵੰਡੀ ਸਾਬੋ
ਗੁਰਪ੍ਰੀਤ ਸਿੰਘ- ਥਾਣਾ ਕੈਂਟ, ਬਠਿੰਡਾ
ਥਾਣੇਦਾਰ ਚੇਤ ਸਿੰਘ- ਥਾਣਾ ਰਾਮਾ ਮੰਡੀ
ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
SSP Dr Jyoti Yadav transfer news
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
