ਬਠਿੰਡਾ ਪੁਲਿਸ ਨੇ ਨਸ਼ਾ ਵੀਡੀਓਜ਼ ਤੇ ਕੀਤੀ ਕਾਰਵਾਈ

Muskaan gill
2 Min Read

Bathinda social media drug video

Bathinda social media drug video : ਬਠਿੰਡਾ 4 ਫਰਵਰੀ ਆਵਾਜ਼ ਇੰਡੀਆ ਟੂਡੇ- ਅੱਜ ਬਠਿੰਡਾ ਵਿੱਚ ਸੋਸ਼ਲ ਮੀਡੀਆ ‘ਤੇ ਦੋ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਕੁਝ ਲੋਕ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੇ ਹਨ। ਇਹ ਵੀਡੀਓਜ਼ ਆਨਲਾਈਨ ਚਰਚਾ ਦਾ ਕੇਂਦਰ ਬਣ ਗਈਆਂ ਹਨ ਅਤੇ ਬਠਿੰਡਾ ਪੁਲਿਸ ਦੀ ਨਜ਼ਰ ਪਈ। ਜਦ ਕਿ ਸਰਕਾਰ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇ ਹੋਈ ਹੈ, ਕੁਝ ਲੋਕ ਆਪਣੇ ਕੰਮਾਂ ਨੂੰ ਵੀਡੀਓਜ਼ ਰਾਹੀਂ ਵਾਇਰਲ ਕਰ ਰਹੇ ਹਨ।

ਡੀਐਸਪੀ ਸਪੈਸ਼ਲ ਸਿਕਿਉਰਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੀਡੀਓਜ਼ ਦੀ ਜਾਂਚ ਕਰ ਰਹੀ ਹੈ। “ਇਹ ਲੱਗਦਾ ਹੈ ਕਿ ਇਹ ਵੀਡੀਓਜ਼ ਸਾਡੇ ਏਰੀਏ ਦੀ ਨਹੀਂ ਹਨ, ਪਰ ਫਿਰ ਵੀ ਅਸੀਂ ਇਸਨਾਂ ਦੀ ਪਛਾਣ ਕਰ ਰਹੇ ਹਾਂ। ਪਛਾਣ ਹੋਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਛੋੜਿਆ ਨਹੀਂ ਜਾਵੇਗਾ,” ਉਨ੍ਹਾਂ ਨੇ ਕਿਹਾ।

Bathinda social media drug video-

ਗੁਰਪ੍ਰੀਤ ਸਿੰਘ, ਡੀਐਸਪੀ ਸਪੈਸ਼ਲ ਸਿਕਿਉਰਿਟੀ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *