Home burglary Patiala
Home burglary Patiala : 4 ਫਰਵਰੀ ਆਵਾਜ਼ ਇੰਡੀਆ ਟੂਡੇ-ਪਟਿਆਲਾ ਦੇ ਪਿੰਡ ਚੋਰਾ ਵਿਖੇ ਰਹਿੰਦੇ ਨੰਬਰਦਾਰ ਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਹਨਾਂ ਦੇ ਵੱਡੇ ਬੇਟੇ ਦੀ ਦੇਰ ਰਾਤ ਫਲਾਈਟ ਸੀ। ਜਿਸ ਨੂੰ ਉਹ ਛੱਡਣਗੇ ਹੋਏ ਸਨ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਉਹਨਾਂ ਦੀ ਕੰਮਵਾਲੀ ਨੇ ਆ ਕੇ ਘਰ ਖੋਲਿਆ ਤਾਂ ਉਹਨਾਂ ਨੇ ਦੱਸਿਆ ਕਿ ਕਮਰੇ ਦੇ ਵਿੱਚ ਸਾਰਾ ਸਮਾਨ ਖਿਲ ਰਿਹਾ ਹੋਇਆ ਹੈ। ਕਰਮਜੀਤ ਨੇ ਦੱਸਿਆ ਕਿ ਨਗਰੀ ਗਹਿਣਿਆਂ ਤੋਂ ਇਲਾਵਾ ਵਿਦੇਸ਼ੀ ਕਰੰਸੀ ਯੂਰੋ ਵੀ ਪਏ ਸਨ। ਚੋਰਾਂ ਨੇ ਪਿੱਛਲੇ ਪਾਸੇ ਖਿੜਕੀ ਟੁੱਟੀ ਹੋਈ ਹੈ। ਕਰਮਜੀਤ ਮੁਤਾਬਿਕ ਦੋ ਤੋਂ ਢਾਈ ਕਰੋੜ ਰੁਪਏ ਦੇ ਵਿੱਚ ਇਹ ਚੋਰੀ ਹੋਈ ਹੈ। ਕਰਮਜੀਤ ਮੁਤਾਬਿਕ ਉਹਨਾਂ ਦੇ ਘਰ ਦੇ ਸੀਸੀਟੀਵੀ ਕੈਮਰੇ ਵੀ ਬੰਦ ਪਏ ਸੀ।

ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਟੂ ਦੁਕਾਨਾਂ ਘਟਾ ਵੀ ਜੰਗਵੀਰ ਸਿੰਘ ਨੇ ਦੱਸਿਆ ਕਿ ਜਿੱਥੇ ਨਗਦੀ ਅਤੇ ਗਹਿਣੇ ਪਏ ਸਨ ਉੱਥੇ ਹੀ ਚੋਰੀ ਕੀਤੀ ਗਈ ਹੈ। ਹੋਰ ਸਮਾਨ ਨੂੰ ਨਹੀਂ ਛੇੜਿਆ ਗਿਆ। ਬਾਕੀ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਕਿ ਆਖਰ ਕੈਮਰੇ ਬੰਦ ਕਿਉਂ ਪਏ ਹਨ ਅਤੇ ਕਿੰਨੇ ਦੀ ਚੋਰੀ ਹੋਈ ਹੈ।
ਘਰ ਦਾ ਮਾਲਕ-ਕਰਮਜੀਤ ਸਿੰਘ ਚੌਹਾਨ
ਡੀਐਸਪੀ ਸਿਟੀ ਟੂ- ਜੰਗਵੀਰ ਸਿੰਘ


नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
