Bathinda Police Bust Major Liquor Smuggling Racket
Bathinda Police Bust Major Liquor Smuggling Racket : ਕ੍ਰਾਈਮ ਆਵਾਜ਼ ਇੰਡੀਆ 18 ਜਨਵਰੀ 2026 ਬਠਿੰਡਾ ਪੁਲਿਸ ਦੇ ਥਾਣਾ ਨੰਦਗੜ੍ਹ ਪੁਲਿਸ ਅਤੇ ਬਠਿੰਡਾ ਐਕਸਾਈਜ਼ ਟੀਮ ਦੇ ਨਾਲ ਸੰਯੁਕਤ ਕਾਰਵਾਈ।
ਰਾਜਸਥਾਨ ਨੰਬਰ ਟਰੱਕ ਸ਼ਰਾਬ ਦੀਆਂ 415 ਪੇਟੀਆਂ ਬਰਾਮਦ
415 ਪੇਟੀਆਂ ਦੇ ਵਿੱਚ ਤਕਰੀਬਨ 4980 ਸ਼ਰਾਬ ਦੀਆਂ ਬੋਤਲਾਂ।

ਸ਼ਾਤਰ ਦਿਮਾਗ ਟਰੱਕ ਚਾਲਕ ਵੱਲੋਂ ਜਮੀਨ ਦੋਜ ਪਾਈਪਾਂ ਵਿੱਚ ਲੁਕੋ ਕੇ ਲੈ ਕੇ ਆਈਆਂ ਜਾ ਰਹੀਆਂ ਸੀ ਸ਼ਰਾਬ ਦੀਆਂ ਪੇਟੀਆਂ ।
ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
